ਨਗਰ ਕੀਰਤਨ 'ਚ ਵੱਖ ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਕ ਆਗੂਆਂ ਨੇ ਭਰੀਆਂ ਆਪਣੀਆਂ ਹਾਜ਼ਰੀਆਂ
ਨਗਰ ਕੀਰਤਨ 'ਚ ਸ਼ਾਮਲ ਸੰਗਤਾਂ ਦਾ ਕੀਤਾ ਗਿਆ ਨਿੱਘਾ ਸਵਾਗਤ
ਲੁਧਿਆਣਾ, 26 ਨਵੰਬਰ (ਕਰਨੈਲ ਸਿੰਘ ਐੱਮ ਏ ) ਮਨੁੱਖਤਾ ਦੇ ਰਹਿਬਰ ,ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦਿਆਂ ਹੋਇਆਂ ਨਗਰ ਕੀਰਤਨ 'ਚ ਵੱਖ ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਕ ਆਗੂਆਂ ਨੇ ਭਰੀਆਂ ਆਪਣੀਆਂ ਹਾਜ਼ਰੀਆਂ