ਪਿੰਡ ਮੱਲਾ ਵਿਖੇ ਬਿਜਲੀ ਦੇ ਚਿੱਪ ਵਾਲੇ ਮੀਟਰਾਂ ਦਾ ਹੋਇਆ ਘਮਾਸਾਨ ਦਾ ਯੁੱਧ ਸ਼ੁਰੂ

ਪਿੰਡ ਮੱਲਾ ਵਿਖੇ ਬਿਜਲੀ ਦੇ ਚਿੱਪ ਵਾਲੇ ਮੀਟਰਾਂ ਦਾ ਹੋਇਆ ਘਮਾਸਾਨ ਦਾ ਯੁੱਧ ਸ਼ੁਰੂ -- ਪਿੰਡ ਵਾਸੀਆਂ ਵੱਲੋਂ ਇੱਕ ਮੀਟਰ ਉਤਾਰੇ ਜਾਣ ਤੋਂ ਵੀ ਬਾਅਦ ਚੱਲਦਾ ਪਾਇਆ ---  ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨਾਲ ਮਿਲਕੇ ਪਿੰਡ ਵਾਸੀਆਂ ਨੇ ਕੀਤੇ ਮੀਟਰ ਵਾਪਸ --- ਪੱਤਰਕਾਰ ਕੌਸ਼ਲ ਮੱਲਾ ਦੀ ਵਿਸ਼ੇਸ਼ ਰਿਪੋਰਟ