ਲੁਧਿਆਣਾ, 10 ਅਕਤੂਬਰ, 2023
ਦਿਨ 2 ਦੇ ਨਤੀਜੇ
ਨੌਂਨ-ਪਰਕਸ਼ਨ:
1. ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ
2. ਰਾਮਗੜ੍ਹੀਆ ਗਰਲਜ਼ ਕਾਲਜ ਮਿਲਰ ਗੰਜ, ਲੁਧਿਆਣਾ
3. ਗੁਰੂ ਨਾਨਕ ਗਰਲਜ਼ ਕਾਲਜ, ਲੁਧਿਆਣਾ
ਪਰਕਸ਼ਨ:
1. ਖ਼ਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ
2. ਰਾਮਗੜ੍ਹੀਆ ਗਰਲਜ਼ ਕਾਲਜ ਮਿਲਰ ਗੰਜ, ਲੁਧਿਆਣਾ
3. ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੂਮੈਨ, ਲੁਧਿਆਣਾ
.
ਭਾਰਤੀ ਆਰਕੈਸਟਰਾ:
1. ਰਾਮਗੜ੍ਹੀਆ ਗਰਲਜ਼ ਕਾਲਜ ਮਿਲਰ ਗੰਜ, ਲੁਧਿਆਣਾ
2. ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ
3. ਖ਼ਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ
ਭਾਰਤੀ ਆਰਕੈਸਟਰਾ: (ਵਿਅਕਤੀਗਤ ਇਨਾਮ)
1. ਇਸ਼ਿਕਾ, ਗੁਰੂ ਨਾਨਕ ਗਰਲਜ਼ ਕਾਲਜ
2. ਪੁਸ਼ਪਿੰਦਰ ਕੌਰ, ਸਰਕਾਰੀ ਕਾਲਜ ਫਾਰ ਗਰਲਜ਼
3. ਸਪਨਾ, ਐਸਡੀਪੀ ਕਾਲਜ ਫਾਰ ਵੂਮੈਨ, ਲੁਧਿਆਣਾ