ਨਾਨਕਸਰ , ਅਗਸਤ 2019-(ਮਨਜਿੰਦਰ ਗਿੱਲ)- ਜਗਰਾਓਂ ਸ਼ਹਿਰ ਦੀਆਂ ਨਾਮ ਵਾਰ ਸਖਸਿਤਾ ਅਤੇ ਬਿਜ਼ਨਸ ਅਦਾਰਿਆਂ ਨੇ ਇਕੱਠੇ ਹੋ ਕੇ ਬਾਬਾ ਨੰਦ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ ਠੰੰਡੇ ਮਿੱਠੇ ਜਲ ਦੀ ਛਬੀਲ ਦੀ ਸੇਵਾ ਕੀਤੀ ਜਾ ਰਹੀ ਹੈ। ਇਹ ਸੇਵਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਨਿਰੰਤਰ ਜਾਰੀ ਹੈ। ਅੱਜ ਦੇ ਪ੍ਰਬੰਧਾਂ ਵਿਚ ਹਾਜਰੀਆਂ ਭਰ ਰਹੇ ਸਨ ਦਵਿੰਦਰ, ਰਵਿੰਦਰ ਕਰਨਦੀਪ ਸਿੰਘ ਕਰਨ, ਬਲਵੰਤ ਸਿੰਘ ਬੱਤਾ ਰਸੂਲਪੁਰ, ਰਵਿੰਦਰ ਸਿੰਘ ਆਰ ਐਸ ਮੋਟਰ, ਬਲਵੀਰ ਸਿੰਘ ਧੀਰਾ ਬੀ. ਐਸ. ਮੋਟਰ, ਜੱਗ ਸਿੰਘ ਜੰਗਾ ਅਖਾੜਾ, ਕੁੱਕੂ ਗਰੇਵਾਲ ਸ਼ੇਰਪੁਰ, ਰੈਕੂ ਕਪੂਰ ਰੂੜੀਆ ਮੱਲ ਪੰਪ ਵਾਲੇ,ਅਮਨਦੀਪ ਸਿੰਘ ਰਾਜੂ ਅਤੇ ਹੋਰ ਸਤਿਕਾਰ ਯੋਗ ਸਖਸਿਤਾ।