ਬੇਜ਼ਮੀਨੇ ਕਿਸਾਨ ਮਜ਼ਦੂਰ ਕਰਜਾ ਮੁਕਤੀ ਮੋਰਚਾ ਪੰਜਾਬ ਵੱਲੋੰ ਸ਼੍ਰੋਮਣੀ ਆਕਲ਼ੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੂੰ ਦਿੱਤਾ ਮੰਗ ਪੱਤਰ

ਬੇਜ਼ਮੀਨੇ ਕਸਿਾਨ ਮਜਦੂਰ ਕਰਜਾ ਮੁਕਤੀ ਮੋਰਚਾ ਪੰਜਾਬ ਦਾ ਇਕ ਵਫ਼ਦ ਕਨਵੀਨਰ ਸਤਪਾਲ ਸਿੰਘ ਦੇਹੜਕਾ ਦੀ ਅਗਵਾਈ ਵਚਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸੰਿਘ ਬਾਦਲ ਨੂੰ ਮਲਿਿਆ ਬੇਜ਼ਮੀਨੇ ਮੋਰਚੇ ਦੇ ਆਗੂਆਂ ਨੇ ਓਹਨਾ ਨੂੰ ਇਕ ਮੰਗ ਪੱਤਰ ਦੱਿਤਾ ਜਸਿ ਵਚਿ ਮੰਗ ਕੀਤੀ ਕੇ ਪੰਜਾਬ ਸਰਕਾਰ ਕੋ:ਸੋਸਾਇਟੀਆ ਅਤੇ ਦੋ ਲੱਖ ਤਕ ਢਾਈ ਏਕੜ੍ ਵਾਲੇ ਕਸਿਾਨਾਂ ਦਾ ਕਰਜ ਮਾਫ ਕਰ ਰਹੀ ਹੈ, ਏਸੇ ਤਰਜ ਤੇ ਬੇਜ਼ਮੀਨੇ ਭਾਵ ਗ਼ੈਰਕਾਸਤਕਰ ਲੋਕਾਂ ਦਾ ਕਰਜ ਵੀ ਮਾਫ ਹੋਣਾ ਚਾਹੀਦਾ ਹੈ ਜੋ ਕੇ 500ਕਰੋੜ ਦੇ ਲਗਭਗ ਹੀ ਹੈ, ਸ੍ਰ ਬਾਦਲ ਨੇ ਮੋਰਚੇ ਦੇ ਆਗੂਆਂ ਨੂੰ ਭਰੋਸਾ ਦਵਾਇਆ ਕੇ ਉਹ ਸਰਕਾਰ ਉਪਰ ਏਸ ਵਧਿਾਨ ਸਭਾ ਸ਼ੇਸ਼ਨ ਦੌਰਾਨ ਦਬਾ ਬਣੌਨ ਗੇ ਤਾ ਕੇ ਲੱਖਾਂ ਬੇਜ਼ਮੀਨੇ ਲੋਕਾਂ ਦਾ ਫਾਇਦਾ ਹੋ ਸਕੇ ਏਸ ਮੌਕੇ ਸ਼੍ਰੀ ਐਸ ਆਰ ਕਲੇਰ ਸਾਬਕਾ ਵਦਿਾਇਕ, ਬੇਜ਼ਮੀਨੇ ਮੋਰਚੇ ਦੇ ਜਨਰਲ ਸਕੱਤਰ ਤਜਿੰਦਰ ਸਿੰਘ ਜੱਸਲ, ਸਕੱਤਰ ਜਸਵੀਰ ਸਿੰਘ ਭੱਟੀ, ਪ੍ਰਧਾਨ ਬੂਟਾ ਸਿੰਘ ਗਾਲਬਿ, ਬਲਦੇਵ ਸਿੰਘ ਬੱਲੀ,ਮੋਹੰਿਦਰ ਸਿੰਘ ਹੰਿਮਤਪੁਰਾ,ਸੌਦਾਗਰ ਸਿੰਘ ਤਪੜ ਅਤੇ ਨੰਬਰਦਾਰ ਪ੍ਰੀਤਮ ਸਿੰਘ ਸੰਗਤਪੁਰਾ ਆਦਿ ਹਾਜਰ ਸਨ ।