ਜਗਰਾਉ,ਹਠੂਰ,7,ਸਤੰਬਰ-(ਕੌਸ਼ਲ ਮੱਲ੍ਹਾ)- ਮ੍ਰਤਿਕ ਕੁਲਵੰਤ ਕੌਰ ਰਸੂਲਪੁਰ ਤੇ ਉਸ ਦੀ ਮਾਤਾ ਸੁਰੰਿਦਰ ਕੌਰ ਨੂੰ ਨਜਾਇਜ ਹਰਿਾਸਤ ਚ ਰੱਖਣ ਅਤੇ ਥਾਣੇ ਵਚਿ ਮਾਂ-ਧੀ ਨੂੰ ਤਸੀਹੇ ਦੇਣ ਦੇ ਮਾਮਲੇ ਵਚਿ ਕੌਮੀ ਅਨੁਸੂਚਤਿ ਜਾਤੀਆਂ ਕਮਸਿ਼ਨ ਦੇ ਹੁਕਮਾਂ ਅਨੁਸਾਰ ਮ੍ਰਤਿਕਾ ਦੀ ਮੌਤ ਤੋਂ ਬਾਦ ਦਰਜ ਕੀਤੇ ਮੁਕੱਦਮੇ ਦੇ ਦੋਸ਼ੀ ਤੱਤਕਾਲੀ ਥਾਣਾ ਮੁਖੀ ਗੁਰੰਿਦਰ ਬੱਲ, ਏਅੈਸਆਈ ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਫਿਤਾਰੀ ਨਾਂ ਕਰਨ ਅਤੇ ਪੀੜ੍ਹਤ ਪਰਵਿਾਰ ਨੂੰ ਨਆਿਂ ਦੇਣ ਵੱਿਚ ਜਾਣਬੁੱਝ ਕੇ ਕੀਤੀ ਜਾ ਰਹੀ ਗੈਰਜ਼ਰੂਰੀ ਦੇਰੀ ਖਲਿਾਫ਼ ਕਰਿਤੀ ਕਸਿਾਨ ਯੂਨੀਅਨ ਦੀ ਅਗਵਾਈ ਵੱਿਚ ਅੱਜ ਧਰਨਾਕਾਰੀ ਜੱਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਪੰਿਡ ਝੋਰੜਾਂ ਵੱਿਚ ਪਹਲਿਾਂ ਮੀਟੰਿਗ ਤੇ 8 ਸਤੰਬਰ ਦੇ ਰੋਸ ਮਾਰਚ ਸਬੰਧੀ ਲਾਮਬੰਦੀ ਕੀਤੀ ਫਰਿ ਦੋਸ਼ੀਆਂ ਦੀ ਗ੍ਰਫਿਤਾਰੀ ਨਾਂ ਕਰਨ ਵਰਿੁੱਧ ਪੰਜਾਬ ਸਰਕਾਰ ਦਾ ਪੁਤਲ਼ਾ ਫੂਕ ਕੇ ਰੋਸ ਜ਼ਾਹਰ ਕੀਤਾ। ਇਸ ਸਮੇਂ ਕਰਿਤੀ ਕਸਿਾਨ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਤਰਲੋਚਨ ਸੰਿਘ ਝੋਰੜਾਂ ਤੇ ਸਕੱਤਰ ਸਾਧੂ ਸੰਿਘ ਅੱਚਰਵਾਲ' ਪੇਂਡੂ ਮਜ਼ਦੂਰ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਅਵਤਾਰ ਸੰਿਘ ਰਸੂਲਪੁਰ ਤੇ ਸਕੱਤਰ ਸੁਖਦੇਵ ਸੰਿਘ ਮਾਣੂੰਕੇ, ਕੁੱਲ ਹੰਿਦ ਕਸਿਾਨ ਸਭਾ ਦੇ ਆਗੂ ਨਰਿਮਲ ਸੰਿਘ ਧਾਲੀਵਾਲ ਨੇ ਕਹਿਾ ਕ ਿਮ੍ਰਤਿਕ ਕੁਲਵੰਤ ਕੌਰ ਰਸੂਲਪੁਰ ਦੇ ਮਾਮਲੇ ਵਚਿ ਮੁੱਖ ਮੁੱਦਾ ਮਾਂ-ਧੀ ਨੂੰ ਅੱਧੀ ਰਾਤ ਨੂੰ ਪੰਿਡ ਦੇ ਲੋਕਾਂ ਦੇ ਸਾਹਮਣੇ ਜ਼ਬਰੀ ਘਰੋਂ ਚੁੱਕ ਕੇ ਥਾਣੇ ਵੱਿਚ ਨਜ਼ਾਇਜ਼ ਹਰਿਾਸਤ ਚ ਰੱਖਣ ਤੇ ਤਸੀਹੇ ਦੇਣ/ਕੁੱਟਮਾਰ ਕਰਨ ਅਤੇ ਫਰਿ ਕੁੱਟਮਾਰ ਨੂੰ ਲਕੋਣ ਲਈ ਮ੍ਰਤਿਕਾ ਦੇ ਭਰਾ ਇਕਬਾਲ ਸੰਿਘ ਅਤੇ ਭਰਜਾਈ ਮਨਪ੍ਰੀਤ ਕੌਰ ਨੂੰ ਇੱਕ ਸਾਜ਼ਸ਼ਿ ਤਹਤਿ ਫਰਜ਼ੀ ਕਹਾਣੀ ਅਤੇ ਫਰਜ਼ੀ ਗਵਾਹ ਬਣਾ ਕੇ ਝੂਠੇ ਕਤਲ਼ ਕੇਸ ਫਸਾ ਕੇ ਜੇਲ਼ ਭੇਜਣ ਨਾਲ ਸਬੰਧਤ ਹੈ। ਉਨ੍ਹਾਂ ਦੱਸਆਿ ਕ ਿਦੂਜੇ ਦਨਿ ਪੰਿਡ ਦੇ ਸਰਪੰਚ ਭਗਵੰਤ ਸੰਿਘ ਅਤੇ ਹੋਰ ਪੰਚਾਇਤੀ ਲੋਕਾਂ ਨੇ ਮਾਂ- ਧੀ ਨੂੰ ਥਾਣਾਮੁਖੀ ਦੀ ਨਜਾਇਜ ਧੀ ਹਰਿਾਸਤ ਚੋਂ ਛੁਡਾ ਕੇ ਪੀੜ੍ਹਤਾ ਡਾਕਟਰੀ ਮੁਲਾਹਜ਼ਾ ਕਰਵਾ ਕੇ ਲਖਿਤੀ ਸ਼ਕਿਾਇਤ ਦਾਇਰ ਕੀਤੀ ਸੀ ਜਸਿ ਸਬੰਧੀ ਸਮੇਂ - ਸਮੇਂ ਹੋਈਆਂ ਪੜਤਾਲਾਂ ਉਪਰੰਤ ਕੌਮੀ ਅਨੁਸੂਚਤਿ ਜਾਤੀਆਂ ਕਮਸਿ਼ਨ ਦੇ ਹੁਕਮਾਂ ਅਨੁਸਾਰ ਦੋਸ਼ੀਆਂ ਖਲਿਾਫ਼ ਮੁਕੱਦਮਾ ਕਰਨ ਦੀ ਕਾਰਵਾਈ ਨੂੰ ਦਰਕਨਿਾਰ ਕਰਦਆਿਂ ਪੀੜ੍ਹਤ ਪਰਵਿਾਰ ਨੂੰ ਨਆਿਂ ਤੋਂ ਜਾਣਬੁੱਝ ਕੇ ਵਾਂਝਾ ਰੱਖਆਿ ਅੰਤ ਪੀੜ੍ਹਤਾ ਕੁਲਵੰਤ ਕੌਰ ਦੀ ਮੌਤ ਦੇ ਦੂਜੇ ਦਨਿ ਦੋਸ਼ੀਆਂ ਖਲਿਾਫ਼ ਮੁਕੱਦਮਾ ਤਾਂ ਦਰਜ ਕਰ ਲਆਿ ਪਰ ਅਜੇ ਤੱਕ ਤੱਤਕਾਲੀ ਥਾਣਾਮੁਖੀ ਗੁਰੰਿਦਰ ਬੱਲ ਜੋ ਹੁਣ ਡੀਅੈਸਪੀ ਹੈ, ਏਅੈਸਆਈ ਰਾਜਵੀਰ ਤੇ ਹਰਜੀਤ ਸਰਪੰਚ ਨੂੰ ਗੈਰ-ਜਮਾਨਤੀ ਸੰਗੀਨ ਧਰਾਵਾਂ ਹੋਣ ਬਾਵਜੂਦ ਜਾਣਬੁੱਝ ਕੇ ਗ੍ਰਫਿ਼ਤਾਰ ਨਹੀਂ ਕੀਤਾ ਗਆਿ। ਪੁਲਸਿ ਅਧਕਿਾਰੀਆਂ ਦੇ ਪੱਖ-ਪਾਤੀ ਵਤੀਰੇ ਤੋਂ ਖਫਾ ਹੋਈਆਂ ਇਲਾਕੇ ਦੀਆਂ ਜਨਤਕ ਜੱਥੇਬੰਦੀਆਂ ਵਲੋਂ 23 ਮਾਰਚ ਤੋਂ ਥਾਣੇ ਮੂਹਰੇ ਪੱਕਾ ਮੋਰਚਾ ਲਗਾਇਆ ਹੋਇਆ ਹੈ। ਦਸਮੇਸ਼ ਕਸਿਾਨ ਮਜ਼ਦੂਰ ਯੂਨੀਅਨ (ਰਜ਼.ਿ) ਦੇ ਸਕੱਤਰ ਮਾਸਟਰ ਜਸਦੇਵ ਸੰਿਘ ਲਲਤੋਂ, ਮਜ਼ਦੂਰ ਆਗੂ ਬਲਦੇਵ ਸੰਿਘ ਫੌਜੀ, ਬੀਕੇਯੂ(ਡਕੌਦਾ) ਦੇ ਜਲਿ੍ਹਾ ਸਕੱਤਰ ਇੰਦਰਜੀਤ ਸੰਿਘ ਧਾਲੀਵਾਲ ਤੇ ਬਲਾਕ ਕਮੇਟੀ ਮੈਂਬਰ ਜੱਗਾ ਸੰਿਘ ਢੱਿਲੋਂ ਨੇ ਕਹਿਾ ਕ ਿ169 ਦਨਿਾਂ ਤੋਂ ਧਰਨੇ ਤੇ ਬੈਠੇ ਕਰਿਤੀ ਲੋਕਾਂ ਦੀ ਸੁਣਵਾਈ ਨਾਂ ਹੋਣ ਤੋਂ ਨਰਾਜ਼ ਧਰਨਾਕਾਰੀ ਹੁਣ 8 ਸਤੰਬਰ ਨੂੰ ਜਲਿ੍ਹਾ ਪੁਲਸਿ ਮੁਖੀ ਦੇ ਦਫ਼ਤਰ ਦਾ ਘਰਿਾਓ ਕਰਨਗੇ ਅਤੇ ਸੁੱਤੀ ਪਈ ਪੰਜਾਬ ਸਰਕਾਰ ਨੂੰ ਜਗਾਉਣ ਦੀ ਕੋਸ਼ਸਿ਼ ਕਰਨਗੇ।ਸ੍ਰੀ ਗੁਰੂ ਗ੍ਰੰਥ ਸਾਹਬਿ ਸਤਕਿਾਰ ਕਮੇਟੀ ਪ੍ਰਧਾਨ ਜਸਪ੍ਰੀਤ ਸੰਿਘ ਢੋਲ਼ਣ, ਬੀਕੇਯੂ ਡਕੌਦਾ ਦੇ ਬਾਬਾ ਬੰਤਾ ਸੰਿਘ, ਪੇਂਡੂ ਮਜ਼ਦੂਰ ਯੂਨੀਅਨ ਦੇ ਬਖਤਾਵਰ ਸੰਿਘ ਜਗਰਾਉਂ, ਗੱਜਣ ਸੰਿਘ, ਜੱਥੇਦਾਰ ਚੜਤ ਸੰਿਘ, ਜੱਥੇਦਾਰ ਚੜਤ ਸੰਿਘ ਗਗੜਾ,ਜੋਗੰਿਦਰ ਸੰਿਘ ਅਖਾੜਾ,ਸੁਖਵੰਿਦਰ ਸੰਿਘ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ:-ਪੰਜਾਬ ਸਰਕਾਰ ਦਾ ਪੁੱਤਲਾ ਸਾੜਦੇ ਹੋਏ ਆਗੂ।