ਹਠੂਰ,31,ਮਈ-(ਕੌਸ਼ਲ ਮੱਲ੍ਹਾ)- ਪੰਜਾਬ ਸਰਕਾਰ ਸਹਿਤ ਵਭਿਾਗ ਦੇ ਦਸ਼ਿਾ-ਨਰਿਦੇਸ਼ਾਂ ਤਹਤਿ ਡਾ.ਵਰੁਣ ਸੱਗੜ ਐੱਸ.ਐੱਮ.ਓ. ਹਠੂਰ ਦੀ ਅਗਵਾਈ 'ਚ 15 ਮਈ ਤੋਂ 31 ਮਈ ਤੱਕ ਤੰਬਾਕੂ ਵਰਿੋਧੀ ਦਵਿਸ ਮਨਾਇਆ ਗਆਿ। ਜਸਿ ਦੌਰਾਨ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਆਿ ਅਤੇ ਤੰਬਾਕੂ ਐਕਟ ਦੀ ਉਲੰਘਣਾ ਕਰਨ ਵਾਲਆਿਂ ਦੇ ਵੱਖ-ਵੱਖ ਟੀਮਾਂ ਵਲੋਂ ਚਲਾਨ ਵੀ ਕੱਟੇ ਗਏ। ਵਸ਼ਿਵ ਤੰਬਾਕੂ ਦਵਿਸ ਮੌਕੇ ਅੱਜ ਸਰਕਾਰੀ ਸੀਨੀ.ਸੈਕੰ.ਸਕੂਲ ਮਾਣੂੰਕੇ ਵਖਿੇ ਬੱਚਆਿਂ ਨੂੰ ਤੰਬਾਕੂ ਦੀ ਵਰਤੋਂ ਨਾ ਕਰਨ ਦੀ ਸਹੁੰ ਚੁਕਵਾਈ ਗਈ ਅਤੇ ਇਸ ਦੇ ਮਾੜੇ ਪ੍ਰਭਾਵ ਬਾਰੇ ਜਾਣਕਾਰੀ ਦੱਿਤੀ ਗਈ। ਇਸ ਮੌਕੇ ਹੈਲਥ ਇੰਸਪੈਕਟਰ ਸਵਰਨ ਸੰਿਘ ਡੱਲਾ ਨੇ ਜਾਣਕਾਰੀ ਦੰਿਦਆਿਂ ਕਹਿਾ ਕ ਿਇਹ ਦਨਿ ਹਰ ਸਾਲ 31 ਮਈ ਨੂੰ ਡਬਲਯੂ.ਐੱਚ.ਓ. ਵੱਲੋਂ ਮਨਾਇਆ ਜਾਂਦਾ ਹੈ, ਜੋ ਕ ਿ1988 ਵਚਿ ਸ਼ੁਰੂ ਹੋਇਆ ਸੀ। ਉਨ੍ਹਾਂ ਕਹਿਾ ਕ ਿਸੰਸਾਰ ਵੱਿਚ ਹਰ ਸਾਲ 70 ਤੋਂ 80 ਲੱਖ ਅਤੇ ਭਾਰਤ ਵਚਿ 7 ਤੋਂ 8 ਲੱਖ ਮੌਤਾਂ ਤੰਬਾਕੂ ਤੇ ਇਸ ਤੋਂ ਹੋਣ ਵਾਲੀਆਂ ਬੀਮਾਰੀਆਂ ਨਾਲ ਹੁੰਦੀਆਂ ਹਨ। ਸਾਨੂੰ ਵੀ ਵੱਧ ਤੋਂ ਵੱਧ ਜਾਗਰੂਕ ਹੋ ਕੇ ਆਪਣੇ ਪੰਿਡਾਂ, ਸ਼ਹਰਿਾਂ ਤੇ ਸੂਬੇ ਨੂੰ ਤੰਬਾਕੂ ਮੁਕਤ ਕਰਨਾ ਚਾਹੀਦਾ ਹੈ, ਤਾਂ ਕ ਿਕੈਂਸਰ ਵਰਗੀਆਂ ਨਾਮੁਰਾਦ ਬਮਿਾਰੀਆਂ ਤੋਂ ਬਚਆਿ ਜਾ ਸਕੇ। ਇਸ ਮੌਕੇ ਉਨ੍ਹਾ ਨਾਲ ਰਮਨਜੀਤ ਕੌਰ ਸੀ.ਐੱਚ.ਓ.,ਪਰਮਜੀਤ ਕੌਰ ਫਾਰਮੇਸੀ ਅਫਸਰ,ਹਰਪਾਲ ਕੌਰ ਏ.ਐੱਨ.ਐੱਮ.,ਅਮਰਜੀਤ ਕੌਰ ਐੱਲ.ਐੱਚ.ਬੀ. ਆਸ਼ਾ ਵਰਕਰ ਆਦ ਿਹਾਜ਼ਰ ਸਨ।