ਅਜੇ ਵੀ ਦੇਰ ਨਹੀਂ ਹੋਈ -ਰਮਨਪ੍ਰੀਤ ਕੌਰ ਢੁੱਡੀਕੇ
ਅਜੀਤਵਾਲ (ਬਲਵੀਰ ਸਿੰਘ ਬਾਠ )ਪਿਆਰੇ ਵਿਦਿਆਰਥੀਓ ਹਾਦਸੇ ਰਿਸ਼ਤੇ ਜ਼ਿੰਦਾਦਿਲੀ ਮੋਹ ਤੇ ਸਹਿਜ ਹੀ ਜ਼ਿੰਦਗੀ ਦੀ ਅਸਲ ਕਮਾਈ ਹਨ ਹਾਦਸੇ ਹੀ ਜ਼ਿੰਦਗੀ ਜਿਊਣ ਦਾ ਬਲ ਬਖ਼ਸ਼ਦੇ ਹਨ ਅਤੇ ਰਿਸ਼ਤੇ ਹਰ ਦੁੱਖ ਸੁੱਖ ਚ ਸਹਾਈ ਰਹਿ ਕੇ ਹੌਂਸਲਾ ਦਿੰਦੇ ਹਨ ਜ਼ਿੰਦਾਦਿਲੀ ਤੇ ਮੋਹ ਹੀ ਸਾਨੂੰ ਤੋਰੀ ਫਿਰਦੇ ਹਨ ਅਤੇ ਸਹਿਜ ਭਾਵ ਸਬਰ ਸੰਤੋਖ ਸਾਨੂੰ ਧਰਵਾਸ ਦਿੰਦੇ ਹਨ ਇਹ ਸਭ ਹੀ ਜੇਬਾਂ ਲਈ ਜ਼ਰੂਰੀ ਹੈ ਸਿਰਫ਼ ਸਾਹ ਲੈਣਾ ਫਿਰ ਲੈਣਾ ਹੀ ਜਿਉਣਾ ਥੋੜ੍ਹੀ ਹੁੰਦਾ ਪਰ ਜੋ ਅੱਜ ਅਸੀਂ ਇਨ੍ਹਾਂ ਸਭ ਤੋਂ ਦੂਰ ਹੁੰਦੇ ਜਾ ਰਹੇ ਹਾਂ ਅਸੀਂ ਇੰਨੇ ਵਿਅਸਤ ਹਾਂ ਕਿ ਸਾਡੇ ਕੋਲ ਹਸਨ ਰਿਸ਼ਤੇ ਨਿਭਾਉਣ ਲਈ ਭਗਤ ਹੀ ਨਹੀਂ ਹੋਣਾ ਸੀ ਇਕੱਲੇ ਰਹਿਣਾ ਚਾਹੁੰਦੇ ਹਾਂ ਕਿਉਂਕਿ ਅਸੀਂ ਸਭ ਦੀ ਥਾਂ ਮੋਬਾਇਲ ਨੂੰ ਜ਼ਿਆਦਾ ਮਹੱਤਤਾ ਦੇ ਰੱਖੀ ਹੈ ਮੋਬਾਈਲ ਨੇ ਸਾਡੇ ਦਰੋਂ ਹੱਸਣਾ ਖੇਡਣਾ ਰਿਸ਼ਤੇ ਮੋਹ ਵਕਤ ਖੋਹ ਲਿਆ ਹੈ ਹਾਲਾਂਕਿ ਮੋਬਾਇਲ ਅੱਜ ਦੇ ਸਮੇਂ ਦੀ ਪਹਿਲੀ ਜ਼ਰੂਰਤ ਹੈ ਇਸ ਦੇ ਬਿਨਾਂ ਨਹੀਂ ਸਰਦਾ ਪਰ ਇਸ ਨੂੰ ਆਪਣੇ ਤੋਂ ਇੰਨਾ ਵੀ ਹਾਵੀ ਨਾ ਹੋਣ ਦਿਓ ਕਿ ਤੁਹਾਨੂੰ ਉਹ ਮਕਸਦ ਭੁੱਲ ਜਾਵੇ ਜਿਸ ਨੂੰ ਪੂਰਾ ਕਰਨ ਲਈ ਪਰਮਾਤਮਾ ਨੇ ਤੁਹਾਨੂੰ ਦੁਨੀਆਂ ਤੇ ਭੇਜਿਆ ਹੈ ਕਿਸੇ ਵੀ ਸਾਧਨ ਨੂੰ ਤੁਸੀਂ ਵਰਤੋ ਨਾ ਕਿ ਉਹ ਤੁਹਾਨੂੰ ਵਰਤਣ ਲੱਗ ਜਾਵੇ ਇਹ ਸਭ ਤਕਨੀਕਾਂ ਤੁਹਾਡਾ ਮੈਂ ਪਾਸ ਤਾਂ ਵਧੀਆ ਕਰ ਦਿੰਦੀਆਂ ਹਨ ਪਰ ਕਦੇ ਵੀ ਵਾਸਤਵਿਕ ਤਾਂ ਤੁਹਾਡੇ ਰੇਤਿਆਂ ਦੀ ਜਗ੍ਹਾ ਨਹੀਂ ਲੈ ਸਕਦੀਆਂ ਕਿਸੇ ਦੁੱਖ ਸੁੱਖ ਚ ਕੰਮ ਰਿਸ਼ਤੇ ਨਾਤੇ ਹੀ ਆਉਂਦੇ ਹਨ ਨਾ ਕਿ ਮੋਬਾਇਲ ਦੂਸਰੀ ਗੱਲ ਕੋਈ ਸ਼ੱਕ ਨਹੀਂ ਕਿ ਮੋਬਾਈਲ ਤੋਂ ਬਹੁਤ ਜਾਣਕਾਰੀ ਮਿਲਦੀ ਹੈ ਪਰ ਜੋ ਜਾਣਕਾਰੀ ਸਾਨੂੰ ਆਪਣਿਆਂ ਨਾਲ ਅਪਵਿੱਤਰ ਕੇ ਮਿਲ ਸਕਦੀ ਹੈ ਉਹ ਮੋਬਾਇਲ ਤੋਂ ਕਦੇ ਨਹੀਂ ਆਓ ਆਪਣੇ ਜੀਵਨ ਨੂੰ ਰਿਸ਼ਤਿਆਂ ਮੋਹ ਸਾਂਝਾਂ ਰੋਸ਼ਨ ਕਰੀਏ ਤੇ ਜ਼ਿੰਦਗੀ ਦੀ ਅਸਲੀਅਤ ਨੂੰ ਪਹਿਚਾਣੀਏ ਵਕਤ ਰਹਿੰਦਿਆਂ ਉਹ ਸਭ ਬਚਾ ਲਈਏ ਤੇ ਜੋ ਜ਼ਿੰਦਗੀ ਜਿਊਣਾ ਸਿਖਾਉਂਦੇ ਹਨ ਆਓ ਆਪਣੇ ਹਾਸੇ ਰਿਸਤੇ ਮੌਜ ਸਾਂਝਾਂ ਤੇਜ਼ ਦਿਲੀ ਬਚਾ ਲਈਏ ਅਜੇ ਵੀ ਦੇਰ ਨਹੀਂ ਹੋਈ ਲੇਖਕਾ ਰਮਨਪ੍ਰੀਤ ਕੌਰ ਢੁੱਡੀਕੇ