ਨਾ ਦੇਸ਼ ਦੀ, ਨਾ ਸੂਬੇ ਦੀ, ਨਾ ਲੋਕਾਂ ਦੀ ਕੋਈ ਪ੍ਰਵਾਹ! ਮਨ ਵਿਚ ਵਸਿਆ ਇੱਕੋ ਚਾਅ! ਬਸ, ਕੁਰਸੀ ਬਚਾਅ! ਕੁਰਸੀ ਬਚਾਅ ! ਭਾਵੇਂ ਇੱਧਰ ਆ! ਭਾਵੇਂ ਓਧਰ ਜਾਹ! ਪਰ, ਕੁਰਸੀ ਬਚਾਅ! ਕੁਰਸੀ ਬਚਾਅ!! -ਸੁਖਦੇਵ ਸਲੇਮਪੁਰੀ 09780620233 11 ਜਨਵਰੀ, 2022.