ਲੁਧਿਆਣਾ, 23 ਦਸੰਬਰ (ਜਸਮੇਲ ਗ਼ਾਲਿਬ)
ਲੁਧਿਆਣਾ ਦੀਆਂ ਕਚਹਿਰੀਆਂ ਵਿੱਚ ਅੱਜ ਵਾਪਰੀ ਘਟਨਾ ਬਾਰੇ ਮਿਲੀ ਕੁਝ ਹੋਰ ਅਹਿਮ ਜਾਣਕਾਰੀ
ਅੱਜ ਜੋ ਲੁਧਿਆਣਾ ਵਿੱਚ ਦਿਨ ਦਿਹਾੜੇ ਕਚਹਿਰੀਆਂ ਵਿਚ ਇਕ ਵੱਡਾ ਧਮਾਕਾ ਹੋ ਗਿਆ ਸੀ ਉਸ ਦੇ ਬਾਰੇ ਕੁਝ ਅਹਿਮ ਸੁਰਾਗ ਸਾਹਮਣੇ ਆ ਰਹੇ ਹਨ
ਹੁਣੇ ਹੁਣੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਗੱਲਬਾਤ ਕਰਦੇ ਦਿੱਤੀ ਅਹਿਮ ਜਾਣਕਾਰੀ
ਕੀ ਹੈ ਉਹ ਅਹਿਮ ਜਾਣਕਾਰੀ ਤੁਸੀਂ ਵੀ ਸੁਣ ਲਵੋ
ਲੁਧਿਆਣਾ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ