ਰਾਵਣ ਹਮਾਰਾ ਗੁਰੂ ਹੈ, ਭੈਂਸ ਹਮਾਰੀ ਮਾਤਾ ਹੈ, ਹਮਕੋ ਸੱਭ ਕੁੱਝ ਆਤਾ ਹੈ ✍️ਪੰਡਿਤ ਰਮੇਸ਼ ਕੁਮਾਰ ਭਟਾਰਾ

ਰਾਵਣ ਹਮਾਰਾ ਗੁਰੂ ਹੈ, ਭੈਂਸ ਹਮਾਰੀ ਮਾਤਾ ਹੈ, ਹਮਕੋ ਸੱਭ ਕੁੱਝ ਆਤਾ ਹੈ,* *ਕਦੇ ਇਹ ਸ਼ਬਦ ਸਨ ਉਦੇਤ ਰਾਜ ਦੇ,*  ਮੇਰੇ ਦੇਸ਼ ਵਾਸਾੳ ਕੱਲ ਸਾਰਾ ਦਿਨ, ਸ਼ਾਮ ਤਕ ਦੇਸ਼ ਦੇ ਟੀਵੀ ਚੈਨਲਾਂ ਤੇ *ਮਾਹਾ ਕੁੰਭ* ਦੇ ਸਬੰਧ ਵਿੱਚ ਉਦੇਤ ਰਾਜ ਦੇ ਦਿੱਤੇ ਹੋਏ ਬਿਆਨ ਤੇ ਕਾਂਵਾਂ ਰੋਲੀ ਪੈਂਦੀ ਰਹੀ,ਸਨ 2005 ਯਾ 2006 ਵਿੱਚ ਇਹ ਉਦੇਤ ਰਾਜ ਅਪਣੇ ਮਿਤੱਰਾ ਨਾਲ ਚੰਡੀਗੜ੍ਹ ਆਈਆ ਸੀ, ਅਤੇ ਇਹ ਇਕ ਰਾਤ ਦੇ ਦਿਵਾਨ ਵਿੱਚ ਮੈਨੂੰ ਗੁਰੂ ਘਰ ਗੁਰਦੁਆਰਾ  ਸੁਖਸਾਗਰ ਚੰਡੀਗੜ੍ਹ ਵਿੱਚ ਮਿਲਿਆ ਸੀ, ਉਸ ਵਕਤ ਇਸਨੇ ਬਸਪਾ ਨੇਤਰੀ ਮਾਈਆਵਤੀ ਦੇ ਬਰਖਿਲਾਫ ਇੱਕ ਪਾਰਟੀ ਬਨਾਈ ਹੋਈ ਸੀ, ਜਿਸ ਦਾ ਇੱਕ ਸਮੇਲਨ ਇਸਨੇ ਦਿਨ ਵੇਲੇ ਚੰਡੀਗੜ੍ਹ ਵਿੱਚ ਕਿਤਾ ਸੀ, ਉਸ ਵਿੱਚ ਮੈਂ ਸੰਤ ਬਾਬਾ ਪ੍ਰੀਥਪਾਲ ਸਿੰਘ ਜੀ ਦੇ ਨਾਲ ਉਸ ਸਮੇਲਨ ਵਿੱਚ ਗਿਆ ਸੀ, ਸਾਨੂੰ ਉਸ ਸਮੇਲਨ ਵਿੱਚ ਜਾਕੇ ਹੀ ਮਾਲੂਮ ਹੋਇਆ ਸੀ, ਜਦੋਂ ਅਸੀਂ ਇਹਨਾਂ ਦੇ ਪੰਡਾਲ ਵਿੱਚ ਲੱਗੇ ਪੋਸਟਰ ਬੈਂਨਰ ਵਗੈਰਾ ਲੱਗੇ ਪੜੇ ਸਨ, ਜਿਹਨਾਂ ਉਪਰ ਇਹ ਸ਼ਬਦ ਹਿੰਦੀ ਪੰਜਾਬੀ ਵਿੱਚ ਲਿਖੇ ਹੋਏ ਸਨ, *ਰਾਵਨ ਹਮਾਰਾ ਗੁਰੂ ਹੈ, ਭੈਂਸ ਹਮਾਰੀ ਮਾਤਾ ਹੈ, ਹਮਕੋ ਸੱਭ ਕੁੱਝ ਆਤਾ ਹੈ,* ਉਸ ਸਮੇਲਨ ਵਿੱਚ ਬਹੁਤ ਗਰਮ ਖਿਆਲੀ ਤਕਰੀਰਾਂ ਹੋਈਆਂ ਸਨ, ਉਹਨਾਂ  ਤਕਰੀਰਾਂ ਦਾ ਜਬਾਵ *ਸੰਤ ਬਾਬਾ ਪ੍ਰੀਥਪਾਲ ਸਿੰਘ ਜੀ ਨੇ ਸਟੇਜ ਉਪਰ ਮਾਈਕ ਵਿੱਚ ਇਹ ਸ਼ਬਦ ਬਹੁਤ ਜੋਰ ਦੇਕੇ ਕਹਿ ਸਨ ਆਗਾ ਲਗਾਨਾ ਤੋ ਆਸਾਨ ਹੈ ਮਗਰ ਆਗ ਕੋ ਬੁਜਾਣਾ ਬਹੁਤ ਮੁਸ਼ਕਿਲ ਹੈ*,ਮੈਨੂੰ ਯਾਦ ਆਉਂਦਾ ਹੈ ਕਿ, ਸ਼ਾਈਦ ਉਦੇਤ ਰਾਜ ਕਮਿਸ਼ਨਰ ਰੈਂਕ ਦੇ ਅਧਿਕਾਰੀ ਰਹੇ ਹਨ, ਉਸ ਵਕਤ ਇਹ ਮੈਨੂੰ ਦਸਦੇ ਸਨ ਕਿ, ਉਹਨਾਂ ਦੀ ਪਾਰਟੀ ਦੇ 10,000/ ਮੈਂਬਰ ਹਨ, ਉਦੇਤ ਰਾਜ ਕਾਂਗਰਸ ਪਾਰਟੀ ਵਿੱਚ ਆਉਣ ਤੋਂ ਪਹਿਲਾਂ ਭਾਜਪਾ ਪਾਰਟੀ ਦੇ ਦਿੱਲੀ ਤੋਂ ਮੈਂਬਰ ਪਾਰਲੀਮੈਂਟ ਸਨ, ਇਸ ਵਾਰ ਭਾਜਪਾ ਨੇ ਉਦੇਤ ਰਾਜ ਨੂੰ ਟੀਕਟ ਨਹੀਂ ਦਿੱਤਾ ਸੀ, ਲੇਕਿਨ ਇਹਨਾਂ ਨੂੰ ਕਾਂਗਰਸ ਪਾਰਟੀ ਨੇ ਮੈਂਬਰ ਪਾਰਲੀਮੈਂਟ ਦਾ ਟਿਕਟ ਦਿੱਲੀ ਤੋਂ ਦੇ ਦਿੱਤਾ ਸੀ, ਅਤੇ ਇਹ ਪੰਜਾਬੀ ਸੂਫੀ ਗਾਇਕ ਹੰਸਰਾਜ ਹੰਸ ਤੋਂ ਹਾਰ ਗਏ ਸਨ, *ਮੈਨੂੰ ਉਦੇਤ ਰਾਜ ਦੇ ਮਾਹਾ ਕੁੰਭ ਦੇ ਸਦਰੰਬ ਵਿੱਚ ਦਿੱਤੇ ਹੋਏ ਬਿਆਨ ਨੂੰ ਸੁਣਕੇ ਬਹੁਤ ਦੁੱਖ ਹੋਇਆ ਹੈ, ਕਿਉਂਕਿ ਮੈਂ ਅਪਣੇ ਜਨਮ ਤੋਂ ਹੀ ਕਟਰ ਟਕਸਾਲੀ ਕਾਂਗਰਸੀ ਹਾਂ ਅਤੇ ਵਰਕਰ ਆਗੂ ਹਾਂ, ਅਤੇ ਮੈਂ ਬਹੁਤ ਚੰਗੀ ਤਰਾਹ ਨਾਲ ਜਾਣਦਾ ਹਾਂ, ਕਿ, *ਕਾਂਗਰਸ ਪਾਰਟੀ ਕਦੇ ਵੀ ਹਿੰਦੂ ਧਰਮ ਦੇ ਨਾਲ ਨਾਲ ਕਿਸੇ ਵੀ ਧਰਮ ਦੇ ਬਰਖਲਾਫ ਨਹੀਂ ਰਹੀ ਹੈ,* ਕਾਂਗਰਸ ਪਾਰਟੀ ਦਾ ਕਿਰਦਾਰ ਅਤੇ ਹਿਰਦੇ ਬਹੁਤ ਵਿਸ਼ਾਲ ਹੈ, *ਕਾਂਗਰਸ ਪਾਰਟੀ ਦੇਸ਼ ਭਗਤਾਂ ਦੀ ਸ਼ਹੀਦਾ ਦੀ ਪਾਰਟੀ ਹੈ

 ਦਾਸ, --

ਮੈਂ ਹਾਂ ਸਾਰਿਆਂ ਦਾ ਸ਼ੁੱਭ ਚਿੰਤਕ ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ 9815318924