ਸਵਰਗਵਾਸੀ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਦੀ ਯਾਦ ਵਿੱਚ 21ਵਾਂ ਸੱਭਿਆਚਾਰਿਕ ਮੇਲੇ ਤੇ ਸੀਨੀਅਰ ਪੱਤਰਕਾਰ ਰਾਣਾ ਸ਼ੇਖਦੌਲਤ ਨੂੰ ਸਨਮਾਨਿਤ ਕੀਤਾ
ਜਗਰਾਉਂ -(ਓਮਕਾਰ ਦੋਲੇਵਾਲ/ ਜੱਜ ਮਸੀਤਾ) ਅੱਜ ਜਗਰਾੳ ਵਿਖੇ ਸਵਰਗਵਾਸੀ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰ ਕੌਰ ਦੀ ਯਾਦ ਵਿੱਚ 21ਵਾਂ ਸੱਭਿਅਚਾਰ ਮੇਲਾ ਰਾਏਕੋਟ ਅੱਡਾ ਜਗਰਾਉਂ ਵਿਖੇ ਕਰਵਾਇਆ ਗਿਆ। ਇਸ ਮੇਲੇ ਵਿੱਚ ਅਨੇਕਾ ਹੀ ਕਲਾਕ…