550 ਸਾਲਾਂ ਪ੍ਰਕਾਸ ਪੁਰਬ ਨੂੰ ਲੈਕੇ ਸੈਕਰਾਮੈਂਟੋ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਲੜੀ ਜਾਰੀ
ਸੈਕਰਾਮੈਂਟੋ/ਕੈਲੇਫੋਰਨੀਆ, ਅਕਤੂਬਰ 2019-(ਜਨ ਸਕਤੀ ਬਿਓਰੋ)- ਗੁਰਦੁਆਰਾ ਸ਼੍ਰੀ ਗੁਰੂ ਨਾਨਕ ਸਤਿਸੰਗ ਸੈਕਰਾਮੈਂਟੋ ਵਿਸਟ ਵਿਖੇ 6 ਅਕਤੂਬਰ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਲੜੀ ਵਾਰ ਜਾਪ ਹੋ …