44 ਖਪਤਕਾਰਾਂ ਦਾ 2 ਲੱਖ ਰੁਪਏ ਦੇ ਬਿੱਲ ਮਾਫ ਕੀਤੇ 

ਜਗਰਾਓਂ 18 ਨਵੰਬਰ (ਅਮਿਤ ਖੰਨਾ)ਅੱਜ ਪਿੰਡ ਗਿੱਦੜਵਿੰਡੀ ਵਿਖੇ ਪੰਜਾਬ ਸਰਕਾਰ ਵਲੋ 2 ਕਿਲੋਵਾਰਟ ਮੰਨਜੂਰਸ਼ੁਦਾ ਲੋਡ ਤੱਕ ਸਾਰੇ ਘਰੇਲੂ ਖਪਤਕਾਰਾਂ ਦੇ ਬਕਾਇਆ ਖੜ੍ਹੇ ਬਿਜਲੀ ਬਿੱਲਾਂ ਨੂੰ ਮੁਆਫ ਕਰਨ ਸਬੰਧੀ ਬਿਜਲੀ ਮਾਫੀ ਕੈਂਪ ਦਾ ਉਦਘਾਟਨ ਸਾਬਕਾ ਮੰਤਰੀ ਅਤੇ ਚੇਅਰਮੈਨ ਜਿਲ੍ਹਾਂ ਯੋਜਨਾ ਬੋਰਡ ਮਲਕੀਤ ਸਿੰਘ ਦਾਖਾ ਵਲੋ ਕੀਤਾ ਗਿਆ ਇਸ  ਵਿੱਚ 44 ਖਪਤਕਾਰਾਂ ਦਾ 2 ਲੱਖ ਰੁਪਏ ਦੇ ਬਿੱਲ ਮਾਫ ਕੀਤੇ ਗਏ ਚੇਅਰਮੈਨ ਦਾਖਾ ਦੇ ਦੱਸਿਆ ਕਿ ਜਗਰਾਉ ਹਲਕੇ ਦੇ ਕੁੱਲ 3ਕਰੋੜ30ਲੱਖ ਦੇ ਬਿੱਲ ਮਾਫ ਕੀਤੇ ਜਾ ਰਹੇ ਨੇ ਹੁਣ ਤੱਕ ਫਾਰਮਾਂ ਰਾਹੀ 2ਕਰੋੜ8ਲੱਖ ਦੇ ਮਾਫ ਹੋ ਚੁੱਕੇ ਸਨ ਇਸ ਮੋਕੇ ਯੂਥ ਦੇ ਜਿਲ੍ਹਾਂ ਸੀਨੀਅਰ ਵਾਇਸ ਪ੍ਰਧਾਨ ਮਨੀ ਗਰਗ, ਐਕਸੀਅਨ ਗੁਰਪ੍ਰੀਤ ਸਿੰਘ ਸਿੱਧੂ, ਐਸ.ਡੀ.ਓ ਪ੍ਰਭਜੋਤ ਸਿੰਘ ਉਬਰਾਏ, ਪ੍ਰਧਾਨ ਦਰਸ਼ਨ ਸਿੰਘ, ਵਾਇਸ ਪ੍ਰਧਾਨ ਜਗਜੀਤ ਸਿੰਘ, ਤਰਸੇਮ ਸਿੰਘ,ਅਜੈਬ ਸਿੰਘ, ਗੁਰਦੇਵ ਸਿੰਘ, ਅਮ੍ਰਿਤਪਾਲ ਸਿੰਘ, ਬਲਜਿੰਦਰ ਸਿੰਘ, ਭਵਨਦੀਪ ਸਿੰਘ,ਅਵਤਾਰ ਸਿੰਘ ਅਤੇ ਜੋਗਿੰਦਰ ਸਿੰਘ ਸ਼ੇਰੇਵਾਲ(ਸਾਰੇ ਮੈਬਰ), ਅਮਰਜੀਤ ਸਿੰਘ ਐ.ਐਲ.ਐਮ, ਜਰਨੈਲ ਸਿੰਘ,ਬਲਾਕ ਸੰਮਤੀ ਮੈਬਰ ਜਗਜੀਤ ਸਿੰਘ ਤਿਹਾੜਾ,ਸਰਪੰਚ ਪਰਮਿੰਦਰ ਟੂਸਾ,ਸਰਪੰਚ ਜੋਗਿੰਦਰ ਸਿੰਘ,ਸਰਪੰਚ ਜਤਿੰਦਰਪਾਲ ਸਿੰਘ,ਸਰਪੰਚ ਨਾਹਰ ਸਿੰਘ, ਸਰਪੰਚ ਜਸਵੀਰ ਸਿੰਘ, ਨੰਬਰਦਾਰ ਮਲਕੀਤ ਸਿੰਘ ਪੋਲਾ, ਰੋਸ਼ਨ ਮੈਬਰ, ਗੁਰਮੇਲ ਸਿੰਘ ਕਨੇਡਾ, ਨਿਰਮਲ ਸਿੰਘ ਖੈਹਿਰਾ,ਇਕਬਾਲ ਸਿੰਘ ਲਾਲੋ, ਨੰਬਰਦਾਰ ਮੇਜਰ ਸਿੰਘ ਤਿਹਾੜਾ, ਮੇਜਰ ਸਿੰਘ ਢਿਲੋ,ਸੁਰਿੰਦਰ ਸਿੰਘ, ਹੁਸ਼ਿਆਰ ਸਿੰਘ, ਪਲਵਿੰਦਰ ਸਿੰਘ,ਜਗਰੂਪ ਸਿੰਘ ਰੂਪ,ਬੇਅੰਤ ਸਿੰਘ,ਰੋਬਿਨ ਗੌਇਲ,ਚੌਂਕੀ ਇੰਨਚਾਰਜ ਹਰਦੀਪ ਸਿੰਘ ਆਦਿ ਹਾਜ਼ਰ ਸਨ