ਓਲੰਪਿਕ ਚ ਭਾਰਤ ਨੂੰ ਮਿਲਿਆ ਪਹਿਲਾ ਮੈਡਲ
ਭਾਰਤੀ ਵੇਟਲਿਫਟਿੰਗ ਚਾਨੂ ਮੀਰਾਬਾਈ ਨੇ 49 ਕਿਲੋ ਚ ਚਾਂਦੀ ਦਾ ਤਗ਼ਮਾ ਜਿੱਤਿਆ
ਤੇ ਨਾਲ ਹੀ ਭਾਰਤ ਨੇ ਟੋਕੀਓ ਓਲੰਪਿਕ ਵਿੱਚ ਪਹਿਲਾ ਤਗ਼ਮਾ ਆਪਣੇ ਨਾਂ ਕਰ ਲਿਆ