ਹਾਏ ਲੂ!
-ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ
ਅੱਜ 8ਜੂਨ ਨੂੰ
ਗੰਗਾਨਗਰ ਵਿਚ 45.1°c
ਫਿਰੋਜ਼ਪੁਰ 44.7°c
ਮੋਗਾ 44°c
ਬਰਨਾਲਾ 43.9°c
ਬੁਧ ਸਿੰਘ ਵਾਲਾ(ਮੋਗਾ)43.7°c
ਮੁਕਤਸਰ ਸਾਹਿਬ,ਸਿਰਸਾ 43.6°c
ਨੂਰਮਹਿਲ(ਜਲੰਧਰ),ਫ਼ਤਿਹਾਬਾਦ,43.4°c
ਬਠਿੰਡਾ 43°c
ਅੰਮ੍ਰਿਤਸਰ 43.1°c
ਕਪੂਰਥਲਾ 42.9°c
ਸੰਗਰੂਰ,ਗੁਰਦਾਸਪੁਰ42.7°c
ਪਠਾਨਕੋਟ 42.5°c
ਪਟਿਆਲਾ,ਮੋਹਾਲੀ 42.2°c
ਰੋਪੜ 42.1°c
ਓੂਨਾ,ਹਲਵਾਰਾ 42°c
ਲੁਧਿਆਣਾ 41.8°c
ਰੋਣੀ(ਪਟਿ:) 41.6°c
ਬਲਾਚੌਰ 41.3°c
ਕਰਨਾਲ 41°c
ਚੰਡੀਗੜ੍ਹ 40.8°c
ਮੋਹਾਲੀ ਏਅਰਪੋਰਟ 40.7°c ਅਤੇ
ਪੰਚਕੂਲਾ ਵਿਚ 40°ਸੈਂਟੀਗ੍ਰੇਡ ਤਾਪਮਾਨ ਦਰਜ ਕੀਤਾ ਗਿਆ ਹੈ।
ਮੌਸਮ ਵਿਭਾਗ ਅਨੁਸਾਰ ਅਗਲੇ 2-3 ਦਿਨ ਚੜ੍ਹਦੀ ਖੱਖ ਲੂ ਦੀ ਸਥਿਤੀ ਜਾਰੀ ਰਹੇਗੀ ਜਦਕਿ ਲੂ ਕੱਲ੍ਹ ਜਾਂ ਪਰਸੋਂ ਮੁੱਖ ਰਹੇਗੀ।
ਜਲਦੀ ਹੀ 11,12,13 ਅਤੇ 14 ਜੂਨ ਨੂੰ ਸੂਬੇ ਭਰ 'ਚ ਭਾਰੀ ਪ੍ਰੀਮਾਨਸੂਨੀ ਮੀਹਾਂ ਨਾਲ ਲੂ ਅਤੇ ਰੇਤ(ਗਹਿਰ/ਖੱਖ) ਤੋਂ ਰਾਹਤ ਮਿਲੇਗੀ।
ਧੰਨਵਾਦ ਸਹਿਤ।
ਪੇਸ਼ਕਸ਼ -
-ਸੁਖਦੇਵ ਸਲੇਮਪੁਰੀ
09780620233
ਸਮਾਂ - 8 ਜੂਨ, 2021, 7:45 ਸ਼ਾਮ।