ਵਾਤਾਵਰਨ ਸੰਭਾਲ ਲਈ ਸਮਰਪਿਤ ਹੈ ਸਰਪੰਚ ਡਿੰਪੀ

ਅਜੀਤਵਾਲ (ਬਲਵੀਰ ਸਿੰਘ ਬਾਠ)   ਵਾਤਾਵਰਨ  ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਧਰਤੀ ਦਾ ਹਰ ਇੱਕ ਨਾਗਰਿਕ ਆਪਣਾ ਬਣਦਾ ਯੋਗਦਾਨ ਪਾਵੇ ਕਿਉਂਕਿ ਆਪਣੇ ਜੀਵਨ ਰੱਖਿਅਕ ਆਲ੍ਹਣੇ ਨੂੰ ਸੰਭਾਲਣਾ ਕੇਵਲ ਸਰਕਾਰਾਂ ਦਾ ਕੰਮ ਨਹੀਂ ਸਗੋਂ ਹਰੇਕ ਨਾਗਰਿਕ ਨੂੰ ਵਾਤਾਵਰਣ ਪ੍ਰਤੀ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਪੂਰੀ ਸੰਜੀਦਗੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵੀ ਨੌਜਵਾਨ ਆਗੂ ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ ਨੇ ਜਨਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕੀਤਾ  ਅੱਜ ਉਨ੍ਹਾਂ ਪਿੰਡ ਦੀ ਫਿਰਨੀ ਤੇ ਬੂਟੇ ਲਾਏ                                                      ਇਹੋ ਹੈ ਮੇਰੀ ਮੈਂਹਕਸੀ ਇਸੇ ਚ ਮਸਤ ਹਾਂ ਪਾਉਣਾ ਚ ਜ਼ਹਿਰ ਪੀ ਰਿਹਾ ਹਾਂ ਮੈਂ ਦਰੱਖਤਾਂ ਹਾਂ                                                               ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਵਾਤਾਵਰਨ ਖ਼ਤਰਨਾਕ ਹੱਦ ਤੱਕ ਪ੍ਰਦੂਸ਼ਿਤ ਹੋ ਚੁੱਕਾ ਹੈਸਿਰਫ ਤਿੰਨ ਪੁਆਇੰਟ ਚਾਰ ਫ਼ੀਸਦ ਰਕਬਾ ਦਰੱਖਤਾਂ ਹੇਠ ਰਹਿ ਗਿਆ ਹੈ  ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਵਾਤਾਵਰਨ ਖਤਰਨਾਕ ਹੱਦ ਤੱਕ ਪ੍ਰਦੂਸ਼ਿਤ ਹੋ ਚੁੱਕਾ ਹੈ ਸਿਰਫ ਤਿੰਨ ਚਾਰ ਫ਼ੀਸਦੀ ਰਕਬਾ ਦਰੱਖਤਾਂ ਹੇਠ ਰਹਿ ਗਿਆ ਇਸ ਲਈ ਸਾਨੂੰ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਨਾਲਉਨ੍ਹਾਂ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਅੱਜ ਵਾਤਾਵਰਣ ਦਿਵਸ ਤੇ ਵੱਧ ਤੋਂ ਵੱਧ ਰੁੱਖ ਲਗਾਏ ਜਾਣ  ਰੁੱਖਾਂ ਤੋਂ ਸਾਨੂੰ ਵੱਧ ਮਾਤਰਾ ਵਿੱਚ ਆਕਸੀਜਨ ਪ੍ਰਾਪਤ ਹੁੰਦੀ ਹੈ ਜਿਸ ਨਾਲ ਅਸੀਂ ਬੀਮਾਰੀਆਂ ਤੋਂ ਬਚ ਸਕਦੇ ਹਾਂ  ਰੁੱਖਾਂ ਦੀ ਸਾਂਭ ਸੰਭਾਲ ਕਰਕੇ ਪੰਛੀਆਂ ਦੇ ਬੈਠਣ ਲਈ ਆਰਾਮਗਾਹ ਤੇ ਵਾਤਾਵਰਣ ਪ੍ਰਤੀ ਸੁਚੇਤ ਹੋਣਾ ਜ਼ਰੂਰੀ