98,8 ਫੀਸਦੀ ਅੰਕਾਂ ਨਾਲ ਨਵਿਸ ਮਿੱਤਲ ਜਗਰਾਉਂ 'ਚੌਂ ਅੱਵਲ   

ਜਗਰਾਉਂ (ਰਛਪਾਲ ਸਿੰਘ ਸ਼ੇਰਪੁਰੀ) ਸੀ,ਬੀ,ਐਸ਼,ਈ ਵੱਲੋਂ ਸੋਮਵਾਰ ਨੂੰ ਐਲਾਨੇ ਗਏ ਦਸਵੀਂ ਦੇ ਨਤੀਜੇ ਦੋਰਾਨ ਡੀ,ਏ,ਵੀ ਸੈਨਟਰੀ ਪਬਲਿਕ ਸਕੂਲ ਜਗਰਾਉਂ ਦਾ ਨਤੀਜਾ ਰਿਹਾ ਸ਼ਾਨਦਾਰ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਬਿ੍ਜ ਮੋਹਨ ਨੇ ਦੱਸਿਆ ਕਿ ਸੀ,ਬੀ,ਐਸ਼,ਈ  ਵੱਲੋਂ ਐਲਾਨੇ ਦਸਵੀਂ ਦੇ ਨਤੀਜਿਆਂ ਦੋਰਾਨ ਸਾਡੇ ਸਕੂਲ ਦੇ 27 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਉੱਪਰ ਅੰਕ ਹਾਸਿਲ ਕੀਤੇ। ਉਨ੍ਹਾਂ ਦੱਸਿਆਂ ਕਿ ਸਕੂਲ ਦੇ ਵਿਦਿਆਰਥੀਆਂ ਨਵਿਸ ਮਿੱਤਲ ਨੇ 98,8ਫੀਸਦੀ ਅੰਕ ਹਾਸਲ ਕਰਕੇ ਜਿਲੇ ਭਰ ,'ਚ ਪਹਿਲਾਂ ਸਥਾਨ ਹਾਸਲ ਕੀਤਾ ਸਕੂਲ ਦਾ ਨਤੀਜਾ ਹੋ ਫੀਸਦੀ ਰਿਹਾ।ਇਸੇ ਤਰ੍ਹਾਂ  ਪਰਆਸੂ ਬਾਂਸਲ ਨੇ ਦੂਜਾ ਅਤੇ ਪ੍ਰਨੀਤ ਕੌਰ ,ਸਤੂਤੀ ਗਰਗ ਅਤੇ ਸ਼ਤੂਤੀ ਸਿਗਲਾ ਨੇ ਤੀਜਾ ਸਥਾਨ ਹਾਸਲ ਕੀਤਾ। ਪਿ੍ੰਸੀਪਲਾ ਬਿ੍ਜ ਮੋਹਨ ਨੇ ਵਿਦਿਆਰਥੀਆਂ , ਉਨ੍ਹਾਂ ਦੇ ਮਾਪਿਆਂ ਤੇ ਸਮੂਹ ਸਟਾਫ ਨੂੰ  ਵਧਾਈ ਦਿੱਤੀ।