ਮਹਿਲ ਕਲਾਂ ਟੋਲ ਪਲਾਜੇ ਤੇ ਅਣਮਿੱਥੇ ਲਈ ਧਰਨਾ
ਆਓ ਦੇਖਦਿਆਂ ਮਹਿਲ ਕਲਾਂ ਤੋਂ ਪੱਤਰਕਾਰ ਗੁਰਸੇਵਕ ਸਿੰਘ ਸੋਹੀ ਦੀ ਵਿਸ਼ੇਸ਼ ਰਿਪੋਰਟ
30 ਜਥੇਬੰਦੀਆਂ ਦੇ ਸੱਦੇ ਤੇ ਜਿਲਾ (ਬਰਨਾਲਾ) ਦੇ ਪਿੰਡ ਮਹਿਲ ਕਲਾਂ ਟੋਲ ਪਲਾਜੇ ਤੇ ਅਣਮਿੱਥੇ ਲਈ ਧਰਨਾ ਲਾਇਆ ਗਿਆ। ਜਿੱਥੇ ਅੱਜ ਲੱਖਾ ਸਧਾਨਾ,ਗਾਇਕ ਹਰਫ ਚੀਮਾ ਵਲੋਂ 3 ਆਰਡੀਨੈਂਸਾ ਦਾ ਵਿਰੋਧ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚਿਤਾਵਨੀ ਵੀ ਦਿੱਤੀ