ਮੁੱਲਾਂਪੁਰ /ਦਾਖਾ , ਅਕਤੂਬਰ 2020- (ਮੋਹਿਤ ਗੋਇਲ) - ਬੈਰਾਗੀ ਮਹਾਂਮੰਡਲ ਪੰਜਾਬ ਦੇ ਅਹੁਦੇਦਾਰਾਂ ਤੇ ਇਕੱਤਰਤਾ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ (ਲੁਧਿਆਣਾ) ਵਿਖੇ ਬੈਰਾਗੀ ਮਹਾਂਮੰਡਲ ਪੰਜਾਬ ਪ੍ਰਧਾਨ ਬਾਵਾ ਰਵਿੰਦਰ ਨੰਦੀ ਦੀ ਪ੍ਰਧਾਨਗੀ ਅਤੇ ਉਪ ਪ੍ਰਧਾਨ ਪਿ੍ੰਸੀਪਲ ਬਲਦੇਵ ਬਾਵਾ ਦੇ ਸਮੁੱਚੇ ਪਬੰਧਾਂ ਹੇਠ ਹੋਈ। ਮੀਟਿੰਗ ਵਿੱਚ ਕੁੱਲ ਹਿੰਦ ਬੈਰਾਗੀ ਮਹਾਂਮੰਡਲ ਦੇ ਪ੍ਰਧਾਨ ਕਿਸ਼ਨ ਕੁਮਾਰ ਬਾਵਾ (ਚੇਅਰਮੈਨ ਪੀ ਐੱਸ ਆਈ ਡੀ ਸੀ ) ਦੇ ਨਾਲ ਮਹਤ ਹਰਭਜਨ ਦਾਸ ਪਟਿਆਲਾ, ਰਘਵੀਰ ਦਾਸ ਮਹੰਤ ਤਪਾ, ਪ੍ਰੋ: ਜੀਵਨ ਦਾਸ ਬਾਵਾ, ਰਾਜਿੰਦਰ ਬਾਵਾ, ਜਗਦੀਪ ਬਾਵਾ, ਮਹੰਤ ਭਗਵਾਨ ਦਾਸ ਬਰਨਾਲਾ ਵਿਸ਼ੇਸ਼ ਸ਼ਮੂਲੀਅਤ ਕੀਤੀ ਇਸ ਸਮੇਂ ਚੇਅਰਮੈਨ ਕਿਸ਼ਨ ਕੁਮਾਰ ਬਾਵਾ ਦੀਆਂ ਬੈਰਾਗੀ ਭਾਈਚਾਰਾ ਸਮਾਜ ਸਿਆਸੀ ਧਾਰਮਿਕ ਤੇ ਸੱਭਿਆਚਾਰਕ ਖੇਤਰ ਵਿੱਚ ਸੇਵਾਵਾਂ ਦੇ ਮੱਦੇਨਜ਼ਰ ਮਹਾਂ ਮੰਦਰ ਪੰਜਾਬ ਅਹੁਦੇਦਾਰਾਂ ਵੱਲੋਂ ਉਨ੍ਹਾਂ ਨੂੰ ਬੈਰਾਗੀ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪ੍ਰ: ਜੀਵਨ ਦਾਸ ਬਾਬਾ ਜੋੜੇ ਇੱਕਤਰਤਾ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਕਿਸ਼ਨ ਕੁਮਾਰ ਬਾਵਾ ਵੱਲੋਂ ਪਿਛਲੇ 35 ਸਾਲ ਤੋਂ ਬੈਰਾਗੀ ਮਹਾਂਮੰਡਲ ਦੀਆਂ ਗਤੀਵਿਧੀਆਂ ਬਾਰੇ ਜਾਗਰੂਕਤਾ ਵਧਾਉਣ ਅਤੇ ਕਾਂਗਰਸ ਪਾਰਟੀ ਨਾਲ ਜ਼ਮੀਨੀ ਪੱਧਰ ਤੇ ਜੁੜੇ ਹੋਣ ਬਾਅਦ ਵੀ ਅੱਜ ਤੱਕ ਉਹ ਸਤਿਕਾਰ ਨਹੀਂ ਮਿਲਿਆ ਜਿਸ ਦਾ ਕਿਸ਼ਨ ਕੁਮਾਰ ਬਾਵਾ ਹੱਕਦਾਰ ਹੈ ਮੰਚ ਸੰਚਾਲਕ ਪਿ੍ੰਸੀਪਲ ਬਲਦੇਵ ਬਾਵਾ ਨੇ ਦੱਸਿਆ ਕਿ ਪੰਜਾਬ ਵਿੱਚ 16 ਲੱਖ ਦੀ ਅਬਾਦੀ ਵਾਲੇ ਬੈਰਾਗੀ ਭਾਈਚਾਰੇ ਨੂੰ ਇੱਕ ਪਲੇਟ ਫਾਰਮ ਤੇ ਲਿਆ ਕੇ ਹੱਕਾਂ ਲਈ ਲਾਮਬੰਦ ਕਰਨਾ ਕਿਸ਼ਨ ਕੁਮਾਰ ਬਾਵਾ ਦਾ ਵੱਡਾ ਯਤਨ ਹੈ ਉਨ੍ਹਾਂ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਸੰਘਰਸ਼ ਵਾਲੇ ਇੱਕ ਇੱਕ ਪਲ ਨੂੰ ਪ੍ਰਚਾਰਨਾ ਅਤੇ ਬਾਬਾ ਜੀ ਵੱਲੋਂ ਸਰਹਿੰਦ ਫਤਹਿ ਦਿਵਸ ਪਹਿਲਾ ਸਿੱਖ ਰਾਜ ਦੀ ਸਥਾਪਨਾ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਸਿੱਕੇ ਜਾਰੀ ਕਰਨਾ ਅਤੇ ਆਖਰੀ ਸਮੇਂ ਦਿੱਲੀ ਚ ਸ਼ਹਾਦਤ ਵਾਲੇ ਦਿਨ ਨੂੰ ਸੰਗਤ ਦੇ ਸਹਿਯੋਗ ਨਾਲ ਸਥਾਨਾਂ ਸਰਦਾ ਤੇ ਸਤਿਕਾਰ ਨਾਲ ਮਨਾਉਣਾ ਬੈਰਾਗੀ ਮਹਾਂ ਮੰਦਰ ਦਾ ਵੱਡਾ ਉਪਰਾਲਾ ਹੈ। ਕ੍ਰਿਸ਼ਨ ਕੁਮਾਰਬਾਬਾ ਵੱਲੋਂ ਭਾਈਚਾਰੇ ਦੁਆਰਾ ਬੈਰਾਗੀ ਰੱਤਨ ਅਵਾਰਡ ਦਿੱਤੇ ਜਾਣ ਤੇ ਧੰਨਵਾਦ ਕਰਦੇ ਕਿਹਾ ਕਿ ਉਹ ਗੋਰੂ ਆਸੇ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਦੀ ਹੱਲ ਸੰਖੇਪ ਘਟਨਾ ਤੇ ਸ਼ਹਾਦਤ ਤੱਕ ਅੰਤਿਮ ਦਿਨਾਂ ਨੂੰ ਸੰਗਤ ਸਹਿਯੋਗ ਦਾ ਬਣਾਉਣ ਲਈ ਯਤਨਸ਼ੀਲ ਰਹਿਣਗੇ ਉਨ੍ਹਾਂ ਦੱਸਿਆਬਹਾਦਰ ਦੇ ਜਨਮ ਦਿਵਸ ਸਮਾਰੋਹ ਦੀਆਂ ਤਿਆਰੀਆਂ ਜਾ ਰਹੀਆਂ ਹਨ ਚੇਅਰਮੈਨ ਕਿਸ਼ਨ ਕੁਮਾਰ ਬਾਵਾ ਵੱਲੋਂ ਬਾਬਾ ਬੰਦਾ ਸਿੰਘ ਬਹਾਦੁਰ ਦੇ ਜਨਮ ਦਿਵਸ ਮੌਕੇ ਸੁਲਭ ਟੋਬਾ ਦੇ ਦਿਨ ਪੰਜਾਬ ਸਰਕਾਰ ਵੱਲੋਂ ਰੈਗੂਲਰ ਛੁੱਟੀ ਐਲਾਨ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਰਕਬਾ ਭਵਨ ਲੁਧਿਆਣਾ ਅੰਦਰ ਕ੍ਰਿਸ਼ਨ ਕੁਮਾਰ ਬਾਵਾ ਬੈਰਾਗੀ ਰਤਨ ਐਵਾਰਡ ਦਿੱਤੇ ਜਾਣ ਸਮੇਂ ਸੋਹਨ ਦਾਸ ਬਾਵਾ, ਦਾਰਾ ਦਾਸ ਬਾਬਾ, ਤੋਤਾ ਦਾਸ ਬਾਬਾ, ਮਹੰਤ ਬਲਾਕ ਦਾਸ, ਨਰੇਸ਼ ਬਾਬਾ, ਲੁਧਿਆਣਾ ਮਹੰਤ ਰਾਜਾ ਰਾਮ, ਸੁੱਖਦੇਵ ਬਾਵਾ,ਪ੍ਰੀਤਮ ਦਾਸ ਸ਼ਹਿਣਾ, ਜਗਦੀਪ ਬਾਵਾ ਗੁੱਜਰਾਂ, ਭੋਜ ਰਾਜ ਫਰਵਾਹੀ, ਜਗਸੀਰ ਦਾਸ ਬਾਬਾ ਨਾਗਰਾ, ਜੱਗਾ ਦਾਸ ਦੇ ਦਿੜਬਾ, ਹੰਸ ਰਾਜ ਕਾਤਰੋ, ਚਰਨਜੀਤ ਬਾਵਾ ਅਲੀਪੁਰ, ਮੇਘ ਰਾਜ ਨਾਗਰੀ, ਜਸਵਿੰਦਰ ਬਾਵਾ ਪਟਿਆਲਾ, ਅਰਸ਼ਦੀਪ ਬਾਵਾ, ਮੰਗਲ ਦਾਸ ਧੋਲਾ , ਸੱਤਪਾਲਬੈਰਾਗੀ, ਤੀਰਥ ਬਾਬਾ, ਐਡਵੋਕੇਟ ਬੂਟਾ ਸਿੰਘ ਬੈਰਾਗੀ, ਐਡਵੋਕੇਟ ਮਨਦੀਪ ਬਾਵਾ, ਗੁਰਦੀਪ ਦੀਪੀ ਸ਼ਹਿਣਾ ਚੇਅਰਮੈਨ ਬਲਾਕ ਸਮਿਤੀ ਜਨਕ ਦਾਸ ਬਾਬਾ ਪ੍ਰੀਤਮ ਸਿੰਘ ਜੌਹਲ ਏ ਡੀ ਸੀ ਰਣਜੀਤ ਸਿੰਘ ਕੰਗ ਤਿਰਲੋਚਨ ਦਾਸ ਦੋਰਾਹਾ, ਗੁਲਸ਼ਨ ਬਾਵਾ ਲੁਧਿਆਣਾ ਸੇਵਾ ਦਾਸ ਬਾਵਾ, ਸਲੇਮਪੁਰਾ ਬਲਜੀਤ ਬਾਵਾ ਛਾਜਲੀ, ਹਰਿੰਦਰ ਤੋਤਾ ਧਨੌਲਾ, ਰਾਕੇਸ਼ ਬਾਬਾ ਬੁੱਢਲਾਡਾ, ਰੇਸ਼ਮ ਬਾਵਾ, ਪ੍ਰਦੀਪ ਬਾਵਾ, ਅਰਨੀਵਾਲਾ ਦਵਾਰਕਾ ਦਾਸ ਬਾਵਾ ਜ਼ੀਰਾ, ਦੁਸ਼ਅੰਤ ਬਾਵਾ ਫਿਲੋਰ, ਪਰਮਜੀਤ ਸਿੰਘ ਬਾਵਾ, ਨਾਗੇਸ਼ ਬਾਵਾ, ਫਤਹਿਗੜ੍ਹ ਚੂੜੀਆਂ, ਸੁਖਵਿੰਦਰ ਬਾਵਾ ਅੰਮ੍ਰਿਤਸਰ, ਸੈਂਕੜੇ ਹੋਰ ਬੈਰਾਗੀ ਭਾਈਚਾਰੇ ਦੇ ਲੋਕਾਂ ਦੇ ਕਿਸਾਨ ਕੁਮਾਰ ਬਾਵਾ ਨੂੰ ਵਧਾਈ ਦਿੱਤੀ