ਅਮਰੀਕੀ ਫ਼ੌਜ 'ਚ ਪਹਿਲੀ ਸਿੱਖ ਔਰਤ ਸ਼ਾਮਿਲ

ਵਾਸ਼ਿੰਗਟਨ,  ਜੂਨ 2020 - (ਏਜੰਸੀ)-

ਸਿੱਖ ਭਾਈਚਾਰੇ ਲਈ ਇਹ ਖ਼ਬਰ ਕਾਫੀ ਮਾਣ ਅਤੇ ਸਨਮਾਨ ਵਾਲੀ ਹੈ ਕਿ ਅਮਰੀਕੀ ਫ਼ੌਜ ਵਿਚ ਪਹਿਲੀ ਸਿੱਖ ਔਰਤ ਨੂੰ ਸ਼ਾਮਿਲ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਅਨਮੋਲ ਕੌਰ ਨਾਰੰਗ ਪਹਿਲੀ ਸਿੱਖ ਔਰਤ ਹੈ ਜੋ ਵੈਸਟ ਪੁਆਇੰਟ ਆਰਮੀ ਅਕੈਡਮੀ ਯੂ.ਐਸ.ਏ. ਤੋਂ ਗ੍ਰੇਜੂਏਟ ਹੋਈ ਹੈ | ਲੈਫਟੀਨੈਂਟ -2 ਅਨਮੋਲ ਕੌਰ ਨਾਰੰਗ ਨੇ ਅਮਰੀਕੀ ਫ਼ੌਜ ਵਿਚ ਏਅਰ ਡਿਫੈਂਸ ਆਰਟਲਰੀ ਜੁਆਇਨ ਕਰ ਲਈ ਹੈ |