ਤਿਰੰਗਾ ਲਹਿਰਾਓ ਦੇ ਹੋਏ ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ 

ਬਰਨਾਲਾ, ਮਈ 2020 -(ਗੁਰਸੇਵਕ ਸਿੰਘ ਸੋਹੀ)-

ਮੈਨੂੰ ਮਾਨ ਹੈ ਫਖਰ ਹੈ ਗਰੂਰ ਹੈ, ਕਿ, ਮੈਂ ਕਾਂਗਰਸ ਪਾਰਟੀ ਦਾ ਕਾਰਕੂਨ ਹਾਂ ਇਸ ਦੇਸ਼ ਭਗਤ ਕਾਂਗਰਸ ਪਾਰਟੀ ਨੇ ਅਪਣੇ ਦੇਸ਼ ਭਾਰਤ ਨੂੰ ਅੰਗਰੇਜ਼ਾਂ ਦੀ 200 ਸਾਲ ਦੀ ਗੁਲਾਮੀ ਤੋਂ  ਲੰਮੀਆਂ ਲੜਾਈ ਲੜਕੇ ਸ਼ਹੀਦੀਆਂ ਦੇਕੇ ਜੇਲਾਂ ਕਟਕੇ ਅੰਗਰੇਜਾ ਦਾ ਜਬਰਦਸਤ ਜਬਰ ਜੁਲਮ ਤਸ਼ਦੱਦ ਖਾਕੇ, ਭਾਰਤ ਹਿੰਦੋਸਤਾਨ ਨੂੰ ਅਜਾਦ ਕਰਵਾਇਆ ਹੈ, ਅਜਾਦੀ ਤੋ ਬਾਅਦ ਕਾਂਗਰਸ ਪਾਰਟੀ ਨੇ ਦੇਸ਼ ਨੂੰ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਤੋਂ ਲੈਕੇ ਸਰਦਾਰ ਡਾਕਟਰ ਮਨਮੋਹਨ ਸਿੰਘ ਜੀ ਤੱਕ ਅਰਥਸ਼ਾਸਤਰੀ ਸੁਘੜ ਸਿਆਣੇ ਦੂਰਦਰਸ਼ੀ ਇਮਾਨਦਾਰ ਦੇਸ਼ ਭਗਤ ਨਫਰਤ ਨੂੰ ਖਤਮ ਕਰਨ ਵਾਲੇ, ਕਿਸੇ ਨਾਲ ਦੁਸ਼ਮਨੀ ਨਾ ਰਖਣ ਵਾਲੇ, ਸ਼ਾਨਤੀ ਦਾ ਪੈਗਾਮ, ਜਿਉ ਅਤੇ ਜਿਉਣ ਦੇ ਸਿਧਾਂਤ ਦੇਣ ਵਾਲੇ, ਅਗਰ ਫਿਰ ਵੀ ਕੋਈ ਦੇਸ਼ ਦੁਸ਼ਮਨੀ ਰਖਦਾ ਵੀ ਹੈ ਅਤੇ ਭਾਰਤ ਦੇਸ਼ ਤੇ ਹਮਲਾ ਕਰਦਾ ਹੈ, ਤਾਂ ਊਸ ਦੇਸ਼ ਟੋਟੇ ਟੋਟੇ ਕਰਨ ਵਾਲੇ, ਭਾਰਤ ਦੇਸ਼ ਨੂੰ ਆਕਾਸ਼ ਧਰਤੀ ਪਤਾਲ ਸਪੈਸ  ਅਤੇ ਬ੍ਰਹਿਮੰਡ ਤੱਕ  ਆਤਮਨਿਰਭਰ ਬਨਾਉਣ ਵਾਲੇ ਅਤੇ ਨੌ ਦੇ ਨੌ ਗ੍ਰਹਿਆ ਤੱਕ ਪੋਹਂਚ ਬਨਾਉਣ ਵਾਲੇ ਵਿਗਿਆਨਕ ਪੈਦਾ ਕਰਨ ਵਾਲੇ, ਭਾਰਤ ਦੇਸ਼ ਨੂੰ ਹਰ ਪਖੋ ਮਜਬੂਤ ਬਨਾਉਣ ਵਾਸਤੇ ਹਵਾਈ ਜਹਾਜ਼, ਸਮੁੰਦਰੀ ਜਹਾਜ਼, ਰਾਕੇਟ, ਗੋਲਾ ਬਾਰੂਦ ਟੈਂਕ ਤੋਪਾ ਪਰਵਾਨੁ ਬੰਬ ਬਨਾਉਣ ਵਾਲੇ, ਬਡੇ ਡੇਮ, ਭਾਰਤੀ ਜਨਤਾ ਨੂੰ ਤੰਦਰੁਸਤ ਰੱਖਣ ਲਈ ਛੋਟੇ ਬਡੇ ਤੋਂ ਬਡੇ ਹਸਪਤਾਲ  ਅਤੇ ਡਾਕਟਰ ਬਨਾਉਣ ਵਾਲੇ, ਉਂਚੀ ਤੋਂ ਉਚੀ ਸ਼ਿਕਸ਼ਾ ਹਾਸਲ ਕਰਨ ਲਈ ਯੂਨੀਵਰਸਿਟੀਆ ਬਨਾਉਣ ਵਾਲੇ ,ਦੇਸ਼ ਦੀਆਂ ਤਿਨਾ ਫੋਜਾ ਨੂੰ ਅਤੇ ਦਸਾ ਦਿਸ਼ਾਵਾਂ ਨੂੰ ਮਜਬੂਤ ਬਨਾਉਣ  ਵਾਲੇ, ਵਗੈਰਾ ਵਗੈਰਾ ਬਡੇ ਕੰਮ ਕਰਕੇ, ਅੱਜ ਦੇ ਅਤੇ ਕੱਲ ਦੇ ਭਾਰਤ ਨੂੰ ਆਤਮਨਿਰਭਰ ਬਨਾਉਣ ਵਾਲੇ,ਭਾਰਤ ਨੂੰ ਸੰਸਾਰ ਦੀ ਇੱਕ ਮਾਹਾਸ਼ਕਤੀ ਬਨਾਉਣ ਵਾਲੇ  ਇਸ ਕਾਂਗਰਸ ਪਾਰਟੀ ਨੇ ਇਹ ਪ੍ਰਧਾਨ ਮੰਤਰੀ ਦਿੱਤੇ ਹਨ, ਜਿਨਾ ਉਪਰ ਭਾਰਤ ਦੇਸ਼ ਦੀ ਜਨਤਾ ਸਾਰਾ ਸੰਸਾਰ ਮਾਨ ਕਰਦਾ ਹੈ, ਮੈਨੂੰ ਇਸ ਆਪਣੀ ਮਾੱਂ ਕਾਂਗਰਸ ਪਾਰਟੀ ਦੇ ਮਾਨ ਹੈ, ਜਿਸਦਾ ਮੈਂ ਵੀ ਕਰੋੜਾ ਵਰਕਰਾਂ ਦੀ ਤਰਾਹ ਇੱਕ ਕਟਰ ਟਕਸਾਲੀ ਅਗਾਂਹ ਵਧੂ ਸਰਗਰਮੀਆਂ ਨਾਲ ਭਰਪੂਰ ਸ਼ਰੋਮਣੀ ਮੈਂਬਰ ਵਫਾਦਾਰ ਸਿਪਾਸਲਾਰ ਆਹੁਦੇਦਾਰ ਹਾਂ, ਅਤੇ ਅੱਜ ਮੈਂ ਆਪਣੇ ਘਰ ਦੀ ਛੱਤ ਤੇ ਚੜਕੇ  ਤਿਰੰਗਾ ਝੰਡਾ ਲਹਿਰਾਂ ਰਿਹਾ ਹਾਂ, ਜੈ ਹਿਂਦ ਜੈ ਭਾਰਤ|ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਜੱਥੇਬੰਦ ਸਕੱਤਰ ਪੰਜਾਬ ਪ੍ਰਦੇਸ ਕਾਂਗਰਸ।