ਸਿੰਘ ਸਾਹਿਬ ਗਿਆਨੀ ਫੂਲਾ ਸਿੰਘ ਜੀ ਨੂੰ ਬਰਮਿਘਮ ਵਿਖੇ ਜੀ ਆਇਆ ਨੂੰ

ਬਰਮਿਘਮ, ਅਕਤੂਬਰ 2019-(ਧਨਵੰਤ ਸਿੰਘ ਬਾਹੜਾ )-

ਪੰਜਾਬ ਤੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਦੇ ਹੈਡ ਗ੍ਰੰਥੀ ਆਪਣੀ ਸੰਖੇਪ ਜੇਹੀ ਫੇਰੀ ਤੇ ਅੱਜ ਬਰਮਿਘਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਬਿਲਹਾਰ ਸਿੰਘ ਰਾਮੇਵਾਲ ਦੇ ਗ੍ਰਹਿ ਵਿਖੇ ਪਹੁੰਚੇ।

ਜਿਥੇ ਸਿੰਘ ਸਾਹਿਬ ਅਤੇ ਓਹਨਾ ਦੇ ਸਾਥੀ ਗਿਆਨੀ ਅਮਰੀਕ ਸਿੰਘ ਰਾਠੌਰ ਏਟ ਪ੍ਰੋਬਜੋਤ ਸਿੰਘ ਜੀ ਨਊ ਵਇ ਜਿਆਇਆ ਆਖਿਆ ਗਿਆ।ਪੰਜਾਬ ਅਤੇ ਬਾਹਰਲੇ ਦੇਸ਼ਾਂ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਪ੍ਰਕਾਸ ਪੁਰਬ ਉਪਰ ਵਿਚਾਰਾਂ ਹੋਇਆ।ਸ਼੍ਰੀ ਕਰਤਾਰਪੁਰ ਸਾਹਿਬ ਲਾਗੇ ਤੇ ਵਇ ਟੀਕਾ ਟਿੱਪਣੀ ਹੋਈ।ਪੰਜਾਬ ਵਿਚ ਪੰਜਾਬੀ ਮਾ ਬੋਲੀ ਅਤੇ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਵਾਰੇ ਵੀ ਵਿਚਾਰ ਵਟਾਂਦਰਾ ਹੋਇਆ।ਕੁਸ ਕੋ ਪੰਜਾਬ ਦੀ ਸਿਆਸਤ ਵਾਰੇ ਵੀ ਗਲਬਾਤ ਹੋਈ। ਅੰਤ ਵਿੱਚ ਬਿਲਹਾਰ ਸਿੰਘ ਰਾਮੇਵਾਲ ਵਲੋਂ ਸਿੰਘ ਸਾਹਿਬ ਦਾ ਧੰਨਵਾਦ ਅਤੇ ਮਾਂ ਸਨਮਾਨ ਵੀ ਕੀਤਾ ਗਿਆ।