ਨਿਊਟਨ ਭੁਲੇਖਾ ਖਾ ਗਿਆ, ਸੇਬ ਧਰਤੀ 'ਤੇ ਨਹੀਂ ਡਿੱਗਾ, ਸਗੋਂ ਧਰਤੀ ਸੇਬ ਵਲ ਖਿੱਚੀ ਗਈ ਸੀ, ਜਿਵੇਂ ਰੁਪਈਆ ਨਹੀਂ ਟੁੱਟਿਆ ਬਲਕਿ - ਡਾਲਰ ਧੱਕੜ ਹੋ ਗਿਆ! -ਸੁਖਦੇਵ ਸਲੇਮਪੁਰੀ 09780620233 21 ਅਕਤੂਬਰ, 2022.