*ਦੁਖਦਾਈ ਖ਼ਬਰ* DMC ਕਰਵਾਇਆ ਦਾਖਲ
ਬਰਨਾਲਾ : ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਨੇ ਸਲਫਾਸ ਨਿਗਲ ਲਿਆ ਹੈ। ਨਾਜ਼ੁਕ ਹਾਲਤ ਵਿਚ ਡੀਐਮਸੀ ਲੁਧਿਆਣਾ ਦਾਖਲ । ਅਜੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਬਰਨਾਲਾ ਤੋਂ ਪੱਤਰਕਾਰ ਗੁਰਸੇਵਕ ਸੋਹੀ