You are here

ਜਸਾਉਣ ਮਹੀਨੇ ਤੇ ਮਾਤਾ ਚਿੰਤਪੁਰਨੀ ਦੇ ਦਰਬਾਰ ਮੱਖੂ ਵਾਲੀਆਂ ਦਾ 76 ਵਾਰਸ਼ਿਕ ਲੰਗਰ

ਮੱਖੂ 2 ਜੁਲਾਈ ( ਮਨੋਜ ਕੁਮਾਰ ਨਿੱਕੂ)ਸ੍ਰੀ ਦੁਰਗਾ ਭਜਨ‌ ਮੰਡਲੀ ਮੱਖੂ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 76 ਵਾਂਰਸਿਕ ਲੰਗਰ ਭਰਵਾਈ ਦੇ ਨਜਦੀਕ ਪਟਰੋਲ ਪੰਪ ਦੇ ਕੋਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੰਗਰ ਲਗਾਇਆ ਜਾ ਰਿਹਾ ਹੈ ਇਹ ਲੰਗਰ 31 ਜੁਲਾਈ ਤੋਂ 6 ਅਗਸਤ ਤੱਕ ਲਗਾਇਆ ਜਾ ਰਿਹਾ ਹੈ