ਮਹਿਲ ਕਲਾ /ਬਰਨਾਲਾ,ਜੁਲਾਈ 2019- (ਗੁਰਸੇਵਕ ਸੋਹੀ) - ਹੈਲਥ ਸੈਟਰ ਧਨੇਰ ਵਿਖੇ ਐਸ ਐਮ ਓ ਮਹਿਲ ਕਲਾ ਹਰਜਿੰਦਰ ਸਿੰਘ ਦੇ ਦਿਸਾ ਨਿਰਦੇਸ ਦਸ ਦਿਨਾ ਯੋਗਾ ਟਰੇਨਿੰਗ ਕੈਪ ਲਗਾਈਆ ਗਿਆ । ਇਸ ਮੌਕੇ ਯੋਗਾ ਟਰੇਨਿੰਗ ਡਾ: ਸਵਿੰਦਰਜੀਤ ਸਿੰਘ ਨੇ ਦੱਸਿਆ ਕੇ ਆਪਣੀ ਸਿਹਤ ਠੀਕ ਰੱਖਣ ਲਈ ਯੋਗਾ ਕਰਨਾ ਜਰੂਰੀ ਹੈ।ਯੋਗਾ ਕਰਨ ਨਾਲ ਸਰੀਰ ਵਿੱਚ ਚੁਸਤੀ ਫੁਰਤੀ ਤੇ ਤੰਦਰੁਸਤੀ ਆਉਂਦੀ ਹੈ। ਬਿਮਾਰੀਆ ਤੋ ਛੁਟਕਾਰਾ ਮਿਲਦਾ ਹੈ ਇਸ ਕੈਪ ਵਿੱਚ ਦਰਜਨਾ ਵਿਅਕਤੀਆ ਨੇ ਯੋਗੇ ਦੀ ਟਰੇਨਿੰਗ ਲਈ।ਇਸ ਸਮੇ ਅਰਸ਼ਦੀਪ ਕੌਰ ਕਮਿਉਨਟੀ ਹੈਲਥ ਅਫਸਰ ,ਹਰਮਨਦੀਪ ਕੌਰ ਮਲਟੀਪਰਜ ਹੈਲਥ ਵਰਕਰ ਫੀਮੇਲ,ਬਲਜਿੰਦਰ ਸਿੰਘ ਮਲਟੀਪਰਜ ਹੈਲਥ ਵਰਕਰ ਆਦਿ।