ਅਜੀਤਵਾਲ (ਬਲਵੀਰ ਸਿੰਘ ਬਾਠ ) ਜਿਲਾ ਮੋਗਾ ਦੇ DC ਕਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਿਤੀ 17/5/22 ਨੂੰ ਸਿਵਲ ਹਸਪਤਾਲ ਮੋਗਾ ਵਿਚ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਦਵਿਆਗਤਾ ਲਈ UDID ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ ਕੈਂਪ ਦੀ ਸ਼ੁਰੂਆਤ SDM ਰਾਮ ਸਿੰਘ PCS ਨਿਹਾਲ ਸਿੰਘ ਵਾਲਾ ਵੱਲੋ ਕੀਤੀ ਗਈ GOG Head Moga Col ਬਲਕਾਰ ਸਿੰਘ ਸੁਪਰਵਾਈਜ਼ਰ ਸੁਰਜੀਤ ਸਿੰਘ GOG ਟੀਮ ਨਿਹਾਲ ਸਿੰਘ ਵਾਲਾ ਅਤੇ ਵੱਖ ਵੱਖ ਵਿਭਾਗਾ ਵੱਲੋ ਲਾਭਪਾਤਰੀਆ ਨੂੰ ਕੈਂਪ ਦਾ ਲਾਭ ਦਵਾਉਣ ਲਈ ਸਹਿਯੋਗ ਕੀਤਾ ਗਿਆ ਇਸ ਕੈਂਪ ਵਿੱਚ
New UDID card =91
Refresh card =14
ਬਣਾਏ ਗਏ ਅਤੇ ਲਾਭਪਾਤਰੀਆ ਵੱਲੋ ਸਾਰੇ
ਵਿਭਾਗਾ ਦਾ ਧੰਨਵਾਦ ਕੀਤਾ ਗਿਆ। ਜੀ ਓ ਜੀ ਸੇਵਕ ਸਿੰਘ, ਗੁਰਮੀਤ ਸਿੰਘ, ਬਲਦੇਵ ਸਿੰਘ,ਬਬਲੂ ਸ਼ਰਮਾ, ਇੰਦਰਜੀਤ ਸਿੰਘ, ਛਿੰਦਰਪਾਲ ਸਿੰਘ,ਨੈਬ ਸਿੰਘ, ਹਰਜਿੰਦਰ ਸਿੰਘ, ਗੁਰਮੀਤ ਸਿੰਘ ਰਾਮਾ ਆਦਿ