ਭਦੌੜ ਹਲਕੇ ਅੰਦਰ ਚਰਚਾ ਜ਼ੋਰਾਂ ਤੇ ਭਦੌੜ ਹਲਕੇ ਦੇ ਕਾਂਗਰਸ ਪਾਰਟੀ ਦੇ ਵਰਕਰ ਚੋਣਾਂ ਦੌਰਾਨ ਹੋ ਗਏ ਹਨ ਅਮੀਰ  

 

ਮਹਿਲ ਕਲਾਂ / ਬਰਨਾਲਾ  15 ਮਾਰਚ  (ਗੁਰਸੇਵਕ ਸੋਹੀ )- ਵਿਧਾਨ ਸਭਾ ਹਲਕਾ ਭਦੌੜ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਜਿੱਤਣ ਦੀ ਖੁੰਢਾਂ ਉੱਤੇ ਚਰਚਾ ਹੋ ਰਹੀ ਸੀ। ਮੋਬਾਇਲ ਰਿਪੇਅਰ ਕਰਨ ਵਾਲੇ ਐਮਐਲਏ ਲਾਭ ਸਿੰਘ ਉਗੋਕੇ ਨੇ ਚੰਨੀ ਦੀ ਰਿਪੇਅਰ ਕਰ ਦਿੱਤੀ ਅਤੇ ਹੋਰ ਹਲਕੇ ਅੰਦਰ ਚਰਚਾ ਜ਼ੋਰਾਂ ਤੇ ਹੈ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕੇ ਭਦੌੜ ਵਾਲੇ ਕਈ ਕਾਂਗਰਸੀ ਅਤੇ ਹੋਰ ਇਹ ਵੋਟਾਂ ਚ ਕਾਫ਼ੀ ਅਮੀਰ ਹੋ ਗਏ! ਕਿਸੇ ਨੂੰ ਪਤਾ ਹੋਵੇ ਵੀ ਕਿਵੇਂ ਤਾਂ ਦੱਸਿਓ ਜ਼ਰੂਰ ।