10 ਪਾਏ ਗਏ ਓਮਨੀ ਕ੍ਰੌਨ ਪਾਜ਼ੇਟਿਵ
ਪੁਣੇ , 07 ਦਸੰਬਰ (ਏਜੰਸੀ ) ਮਹਾਰਾਸ਼ਟਰ ਦੇ ਪੁਣੇ ਸ਼ਹਿਰ ਤੋਂ ਕੋਛੜ ਦੇ ਲਈ ਜ਼ਿਲ੍ਹਾ ਨਿਗਰਾਨੀ ਅਧਿਕਾਰੀ ਡਾ ਪ੍ਰਦੀਪ ਆਵਟੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੁਣ ਤਕ ਵਿਦੇਸ਼ ਤੋਂ ਆਉਣ ਤੀਹ ਹਜਾਰ ਯਾਤਰੀਅਾਂ ਦੀ ਟੈਸਟਿੰਗ ਕੀਤੀ ਗਈ ਹੈ ਦੱਸ ਓਮਨੀ ਕ੍ਰੌਨ ਪਾਜ਼ੇਟਿਵ ਪਾਏ ਗਏ ਹਨ ਕੋਵਿੰਦ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨ ਅਤੇ ਵੈਕਸੀਨ ਦੀ ਪੂਰੀ ਕਰਵਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ । ਜੋ ਕਿ ਇੱਕੋ ਇੱਕ ਰਸਤਾ ਹੈ ਇਸ ਬਿਮਾਰੀ ਤੋਂ ਬਚਣ ਦਾ ।