ਪ੍ਰੋ. ਮੋਹਨ ਸਿੰਘ ਦਰਿਆ ਦਿਲ ਇਨਸਾਨ ਤੇ ਸੰਵੇਦਨਸ਼ੀਲ ਯੁਗ ਦ੍ਰਸ਼ਟਾ ਕਵੀ ਸੀ— ਡਾ: ਤੇਜਵੰਤ ਸਿੰਘ ਗਿੱਲ
ਲੁਧਿਆਣਾ, ਅਕਤੂਬਰ 2019-(ਮਨਜਿੰਦਰ ਗਿੱਲ)- ਭਾਰਤੀ ਸਾਹਿੱਤ ਅਕਾਡਮੀ ਨਵੀਂ ਦਿੱਲੀ ਦੇ ਬੁਲਾਵੇ ਤੇ ਗੁਹਾਟੀ(ਆਸਾਮ) ਆਏ ਪੰਜਾਬੀ ਲੇਖਕਾਂ ਨੇ ਬੀਤੀ ਸ਼ਾਮ ਯੁਗ ਕਵੀ ਪ੍ਰੋ: ਮੋਹਨ ਸਿੰਘ ਜੀ ਦਾ 115ਵਾਂ ਜਨਮ ਦਿਨ ਮਨਾਇਆ ਜਿਸ ਦੀ ਪ੍ਰਧ…