ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਅਖਾੜਾ ਨਹਿਰ ਤੇ ਸਥਿਤ ਡੇਰਾ ਚਰਨਘਾਟ ਦੇ ਮੁਖੀ ਇੱਕ ਡੇਰਾ ਦਾਰ ਬਲਜਿੰਦਰ ਸਿੰਘ ਤੇ ਇਸ ਦੇ ਪੰਜ ਹੋਰ ਸਹਿਯੋਗੀਆਂ ਵੱਲੋਂ ਇਕ ਮਟੀ ਦੇ ਪੱਥਰ ਥੜ੍ਹੇ ਉੱਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਰਕਰਮਾਂ ਸਮੇਤ ਪੰਜ ਪਿਆਰਿਆਂ ਦੀ ਬਾਣੇ ਵਿੱਚ ਕੁਝ ਵਿਅਕਤੀਆਂ ਵੱਲੋਂ ਕਰਵਾਏ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਨਰਾਦਰੀ ਕੀਤੀ ਗਈ ਅਗਵਾਈ ਉੱਥੇ ਪੰਜ ਪਿਆਰਿਆਂ ਦੇ ਬਾਣੇ ਵਿਚ ਕੁਝ ਵਿਅਕਤੀਆਂ ਵੱਲੋਂ ਪੰਥ ਦੀ ਘੋਰ ਨਿਰਾਦਰੀ ਕੀਤੀ ਗਈ ਸੀ ਜਿਸ ਸਬੰਧੀ ਸਮੂਹ ਸਿੱਖ ਜਥੇਬੰਦੀਆਂ ਵਲੋਂ ਦਿੱਤੀ ਗਈ ਦਰਖਾਸਤ ਉਪਰ ਕਾਰਵਾਈ ਕਰਦਿਆਂ ਪ੍ਰਸ਼ਾਸਨ ਵੱਲੋਂ ਬੇਅਦਬੀ ਦਾ ਪਰਚਾ ਦਰਜ ਕੀਤਾ ਗਿਆ ਅੱਜ ਪੰਥਕ ਜਥੇਬੰਦੀਆਂ ਦੀ ਇਕ ਵਿਸ਼ੇਸ਼ ਮੀਟਿੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਲੁਧਿਆਣਾ ਦੇ ਪ੍ਰਧਾਨ ਜਥੇਦਾਰ ਮੋਹਣ ਸਿੰਘ ਬੰਸੀਪੁਰਾ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਜਥੇਦਾਰ ਲਖਵੀਰ ਸਿੰਘ ਮਾਹਲ ਨੇ ਸਮੂਹ ਸਿੱਖ ਸੰਗਤਾਂ ਵੱਲੋਂ ਡੇਰਾ ਬਲਜਿੰਦਰ ਸਿੰਘ ਦੇ ਇਹਦੇ ਪੰਜ ਹੋਰ ਸਹਿਯੋਗੀ ਆਹ ਉੱਪਰ ਬੇਅਦਬੀ ਦਾ ਪਰਚਾ ਦਰਜ ਕਰਨ ਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਅਤੇ ਉਥੇ ਕਿਹਾ ਹੈ ਕਿ ਉਕਤ ਡੇਰਾ ਦਾਰ ਬਲਜਿੰਦਰ ਸਿੰਘ ਤੇ ਉਹਦੇ ਪੰਜ ਹੋਰ ਸਹਿਯੋਗੀਆਂ ਵੱਲੋਂ ਕੀਤੀ ਬਜਰ ਗਲਤੀ ਲਈ ਸਿੱਖ ਕੌਮ ਤੋਂ ਮੁਆਫੀ ਮੰਗਣ ਦੀ ਬਜਾਏ ਸਮਾਜਿਕ ਫਿਰਕਾਪ੍ਰਸਤੀ ਤੇ ਭੜਕਾਹਟ ਦਾ ਮਾਹੌਲ ਸਿਰਜਿਆ ਅਸਹਿਜ ਰਿਹਾ ਹੈ ਉੱਥੇ ਅਕਾਲ ਸੈਕਸ ਦਾ ਹੁਕਮ ਨੂੰ ਚੈਲੇਂਜ ਕਰ ਰਿਹਾ ਹੈ ।ਇਸ ਸਮੇਂ ਜਥੇਬੰਦੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜੇਕਰ ਦੋਸ਼ੀ ਉਕਤ ਸਾਧ ਬਲਜਿੰਦਰ ਸਿੰਘ ਤੇ ਉਸਦੇ ਸਾਥੀਆਂ ਨੂੰ ਜਲਦੀ ਨਾ ਗ੍ਰਿਫਤਾਰ ਕੀਤਾ ਗਿਆ ਤਾਂ ਪੰਜਾਬ ਭਰ ਦੇ ਸਮੂਹ ਸਿੱਖ ਜਥੇਬੰਦੀਆਂ ਨੂੰ ਆਉਂਦੇ ਦਿਨਾਂ ਵਿੱਚ ਤਿੱਖਾ ਸ਼ੰਘਰਸ਼ ਆਰੰਭ ਤੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਵੇਗਾ ਜਥੇਬੰਦੀਆਂ ਵੱਲੋਂ ਸੰਗਤਾਂ ਨੂੰ ਸੁਚੇਤ ਹੋਣ ਦੀ ਇਸ ਤਰ੍ਹਾਂ ਦੀ ਬਾਣੀ ਤੇ ਬਾਣੀ ਦੀ ਬੇਅਦਬੀ ਕਰਨ ਵਾਲੇ ਲੋਕਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ ਇਸ ਸਮੇਂ ਭਾਈ ਜਸਪ੍ਰੀਤ ਸਿੰਘ ਢੋਲਣ ਭਾਈ ਗੁਰਮੀਤ ਸਿੰਘ ਬਰਸਾਲ ਭਾਈ ਅਵਤਾਰ ਸਿੰਘ ਘੋਲੀਆ ਭਾਈ ਰਜਿੰਦਰ ਸਿੰਘ ਜਲੰਧਰ ਭਾਈ ਬਲਜਿੰਦਰ ਸਿੰਘ ਨਕੋਦਰ ਭਾਈ ਮਹਿੰਦਰ ਸਿੰਘ ਭਾਈ ਬਲਵਿੰਦਰ ਸਿੰਘ ਡੱਲਾ ਭਾਈ ਰਣਜੀਤ ਸਿੰਘ ਢੋਲਣ ਭਾਈ ਜਸਵਿੰਦਰ ਸ਼ੌਂਕ ਘੋੜੀਆਂ ਆਦਿ ਹਾਜ਼ਰ ਸਨ ।