ਅਜੀਤਵਾਲ , ਅਕਤੂਬਰ 2020 -(ਬਲਬੀਰ ਬਾਠ )-
ਮਜ਼ਦੂਰਾਂ ਲਈ ਦੇਵਤੇ ਵਜੋਂ ਜਾਣੇ ਜਾਂਦੇ ਇੱਕ ਨਾਮ ਹੈ ਜਗਰਾਉਂ ਹਲਕੇ ਦੇ ਸਰਨਾਵਾਂ ਮਨਜੀਤ ਸਿੰਘ ਮੋਹਣੀ ਕਈ ਇਨਸਾਨ ਇਨਸਾਨੀ ਜਾਮੇ ਵਿੱਚ ਰੱਬ ਦਾ ਰੂਪ ਜਾਪਦੇ ਹਨ ਕੋਈ ਪਤਾ ਨਹੀਂ ਆਉਦੇ ਕਿੰਨੀ ਹੈ ਜਨਮ ਤੋਂ ਲੈ ਕੇ ਅੰਤ ਤੱਕ ਮਨੁੱਖਤਾ ਅਤੇ ਸਮਾਜ ਸੇਵਾ ਅਤੇ ਮਨੁੱਖਤਾ ਦੇ ਕੰਮ ਆਉਣਾ ਆਪਣੇ ਆਪ ਨੂੰ ਮਨੋਰਥ ਸਮਝਦੇ ਹਨ ਕਲਕੱਤੇ ਵਿਖੇ ਆਪਣੇ ਹੋਟਲ ਤੇ ਟਰੱਕ ਡਰਾਈਵਰਾਂ ਅਤੇ ਰਾਹਗੀਰਾਂ ਲਈ ਰੋਕ ਰੋਕ ਕੇ ਹਰ ਇੱਕ ਨੂੰ ਲੰਗਰ ਸਕਾਇਆ ਅਤੇ ਸਿੱਖ ਧਰਮ ਵਿੱਚ ਜਿਉਂਦੀ ਜਾਲ ਦੀ ਮਿਸਾਲ ਬਣੇ ਜਗਰਾਉਂ ਹਲਕੇ ਦੇ ਸਰਨਾਵਾਂ ਜਿਨ੍ਹਾਂ ਵਿੱਚ ਇੱਕ ਸਮਾਜ ਸੇਵੀ ਨਾਮ ਆਉਂਦਾ ਹੈ ਮਨਜੀਤ ਸਿੰਘ ਅੱਜ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਪ੍ਰਸਿੱਧ ਫਿਲਮੀ ਐਕਟਰ ਗੱਗੂ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿੱਥੇ ਲੋਕ ਦਾਨ ਸਮੇਂ ਕਰੋਨਾ ਬਾਰਸ਼ ਕਰਕੇ ਭਿਆਨਕ ਖਤਰਾ ਸੀ ਉੱਥੇ ਹੀ ਜਗਰਾਉਂ ਹਲਕੇ ਅਗਵਾੜ ਲੋਪੋਂ ਦੇ ਜੰਮਪਲ ਮਨਜੀਤ ਸਿੰਘ ਮੋਹਨੀ ਇੱਕ ਦੇਵਤਾ ਵਾਂਗ ਲੋਕਾਂ ਦੀ ਸੇਵਾ ਕਰਦੇ ਸੇਵਾ ਕਰਦੇ ਨਜ਼ਰ ਆਏ ਉਨ੍ਹਾਂ ਨੇ ਆਪਣੇ ਹੋਟਲ ਤੋਂ ਕਰੋਨਾ ਬਾਰਿਸ਼ ਦੇ ਮੱਦੇਨਜ਼ਰ ਲੋਕ ਦਾਨ ਸਮੇਂ ਭੁੱਖੇ ਅਤੇ ਬੇਰੁਜਗਾਰ ਟਰੱਕ ਡਰਾਈਵਰਾਂ ਨੂੰ ਫ੍ਰੀ ਲੰਗਰ ਤਿੰਨ ਮਹੀਨੇ ਲਈ ਫ੍ਰੀ ਲੰਗਰ ਛਕਾਇਆ ਅਤੇ ਦਵਾਈਆਂ ਅਤੇ ਡਾਕਟਰੀ ਸਹੂਲਤ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਗੱਗੂ ਗਿੱਲ ਨੇ ਦੱਸਿਆ ਕਿ ਸਾਡੇ ਸਿੱਖ ਧਰਮ ਵਿੱਚ ਗੁਰੂ ਨਾਨਕ ਦੇਵ ਜੀ ਦੀ ਚਲਾਈ ਮਰਿਯਾਦਾ ਅਨੁਸਾਰ ਸਿੱਖ ਹਰ ਤਰ੍ਹਾਂ ਦੀ ਸੇਵਾ ਕਰਨ ਲਈ ਤਿਆਰ ਤਿਆਰ ਬਰ ਤਿਆਰ ਰਹਿੰਦੇ ਹਨ ਇੱਕ ਸਿੱਖ ਧਰਮ ਹੀ ਇੱਕ ਐਸਾ ਧਰਮ ਹੈ ਜਿਸ ਵਿੱਚ ਕਿਸੇ ਵੀ ਧਰਮ ਨਾਲ ਜਾਂ ਕਿਸੇ ਵੀ ਵਿਅਕਤੀ ਨਾਲ ਪੱਖਪਾਤ ਨਹੀਂ ਕੀਤਾ ਜਾਂਦਾ ਉਨ੍ਹਾਂ ਪਰਮਾਤਮਾ ਅੱਗੇ ਅਰਦਾਸ ਕਰਦੇ ਹੋਏ ਕਿਹਾ ਕਿ ਮਨਜੀਤ ਸਿੰਘ ਮੋਹਣੀ ਵਰਗੇ ਇਨਸਾਨਾਂ ਦੀ ਸਮਾਜ ਨੂੰ ਹਮੇਸ਼ਾ ਲੋੜ ਹੈ ਜੋ ਸਮਾਜ ਸੇਵਾ ਲਈ ਅਤੇ ਸਮਾਜ ਭਲਾਈ ਦੇ ਕੰਮਾਂ ਲਈ ਹਮੇਸ਼ਾ ਆਪਣਾ ਯੋਗਦਾਨ ਪਾਉਂਦੇ ਰਹਿਣ ਅਸੀਂ ਪ੍ਰਮਾਤਮਾ ਅੱਗੇ ਦੱਸ ਕਰਦਿਆਂ ਕਿ ਪ੍ਰਮਾਤਮਾ ਇਨ੍ਹਾਂ ਨੂੰ ਲੰਮੀ ਉਮਰ ਤੇ ਤੰਦਰੁਸਤੀਬਕਸੇ ਜੋ ਕਿ ਆਉਣ ਵਾਲੇ ਸਮੇਂ ਵਿੱਚ ਵੀ ਗਰੀਬ ਮਜ਼ਦੂਰਾਂ ਦੀ ਬਾਂਹ ਫੜ ਕੇ ਸਮਾਜ ਸੇਵੀ ਕੰਮਾਂ ਵਿਚ ਆਪਣਾ ਯੋਗਦਾਨ ਪਾਉਂਦੇ ਰਹਿਣ