ਵੱਡੀ ਗਿਣਤੀ ਵਿੱਚ ਕਿਸਾਨਾਂ ਮਜ਼ਦੂਰਾਂ ਨੇ ਇਕੱਠੇ ਹੋ ਕੇ ਕੀਤਾ ਪ੍ਰਦਰਸ਼ਨ ,ਪੱਤਰਕਾਰ ਜਸਮੇਲ ਗਾਲਿਬ ਅਤੇ ਅਮਿਤ ਖੰਨਾ ਦੀ ਵਿਸ਼ੇਸ਼ ਰਿਪੋਰਟ
ਜਗਰਾਓਂ ਰਾਏਕੋਟ ਸੁਧਾਰ ਮੁੱਲਾਂਪੁਰ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਐਸਡੀਐਮ ਤੇ ਤਹਿਸੀਲਦਾਰਾਂ ਨੂੰ ਦਿੱਤੇ ਗਏ ਮੰਗ ਪੱਤਰ
ਆਲੂਆਂ ਤੇ ਸਬਜ਼ੀਆਂ ਦੀ ਫ਼ਸਲ ਬਿਲਕੁਲ ਤਬਾਹ ਕਿਸਾਨਾਂ ਨੂੰ ਮਿਲਣਾ ਚਾਹੀਦਾ ਹੈ ਮੁਆਵਜ਼ਾ?
ਕਦੋਂ ਹੋਵੇਗੀ ਇਸ ਦੀ ਗਰਦਾਵਰੀ ? ਗਰਦਾਵਰੀ ਵਿੱਚ ਦੇਰੀ ਕਿਉਂ ? ਵੱਡੇ ਸਵਾਲਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਇਕੱਠੇ ਹੋਏ ਐੱਸ ਡੀ ਓ ਦਾ ਦਫ਼ਤਰ ਘੇਰਿਆ
ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/aTXh9MxRdf/