ਪਿੰਡ ਗਿੱਦੜਵਿੰਡੀ ਖੇਤੀਬਾੜੀ ਸਹਿਕਾਰੀ ਸਭਾ ਚੋਣ ਦੌਰਾਨ ਕਾਂਗਰਸ ਦਾ ਕਬਜਾ

ਕਾਂਗਰਸ ਪਾਰਟੀ ਨਾਲ ਸਬੰਧਿਤ ਗਿਆਰਾਂ ਮੈਬਰ ਬਿਨ੍ਹਾ ਮੁਕਾਬਲਾ ਜੇਤੂ
ਜਗਰਾਉਂ (ਅਮਿਤ ਖੰਨਾ )ਪਿੰਡ ਗਿੱਦੜਵਿੰਡੀ ਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸੇਵਾ ਸਭਾ ਦੀ ਚੋਣ ਵਿੱਚ ਕਾਂਗਰਸ ਪਾਰਟੀ ਨਾਲ ਸੰਬੰਧਤ ਗਿਆਰਾਂ ਮੈਬਰ ਨਿਰਵਿਰੋਧ ਚੋਣ ਜਿੱਤੇ ਇਸ ਮੋਕੇ ਸਮੂਚੇ ਪਿੰਡ ਵਲੋ ਨਵੇ ਚੁਣੇ ਮੈਬਰਾਂ ਦਾ ਸਨਮਾਨ ਕੀਤਾ ਗਿਆ ਅਤੇ ਮੈਬਰ ਪਾਰਲੀਮੈਟ ਰਵਨੀਤ ਸਿੰਘ ਬਿੱਟੂ, ਮੁੱਖ ਮੰਤਰੀ ਦੇ ਸਲਾਹਕਾਰ ਕੈਪਟਨ ਸੰਦੀਪ ਸੰਧੂ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਜਿਲਾਂ ਪ੍ਰਧਾਨ ਕਰਨਜੀਤ ਸੋਨੀ ਗਾਲਿਬ ਅਤੇ ਚੇਅਰਮੈਨ ਗਰੇਵਾਲ ਵਲੋ ਖੁਸ਼ੀ ਦਾ ਇਜਹਾਰ ਕੀਤਾ ਗਿਆ ਇਸ ਚੋਣ ਸਬੰਧੀ ਜਿਲ੍ਹਾਂ ਯੂਥ ਕਾਂਗਰਸ ਦੇ ਵਾਇਸ ਪ੍ਰਧਾਨ ਮਨੀ ਗਰਗ ਵਲੋ ਦੱਸਿਆ ਕਿ ਜਗਜੀਤ ਕੌਰ, ਗੁਰਮੇਲ ਕੌਰ,ਸੁਰੇਸ਼ ਗਰਗ, ਜਗਜੀਤ ਸਿੰਘ, ਦਰਸ਼ਨ ਸਿੰਘ, ਅਮ੍ਰਿਤਪਾਲ ਸਿੰਘ, ਬਲਜਿੰਦਰ ਸਿੰਘ, ਭਵਨਦੀਪ ਸਿੰਘ, ਤਰਸੇਮ ਸਿੰਘ, ਅਵਤਾਰ ਸਿੰਘ ਅਤੇ ਜੋਗਿੰਦਰ ਸਿੰਘ ਸ਼ੇਰੇਵਾਲ ਸਭਾ ਦੇ ਮੈਬਰ ਨਿਰਵਿਰੋਧ ਜਿੱਤੇ ਗਏ। 
ਇਸ ਮੋਕੇ ਸਾਬਕਾ ਸਰਪੰਚ ਪ੍ਰੀਤਮ ਸਿੰਘ, ਸਾਬਕਾ ਸਰਪੰਚ ਗੁਰਬਚਨ ਸਿੰਘ, ਕਾਮਰੇਡ ਨਛੱਤਰ ਸਿੰਘ,ਨੰਬਰਦਾਰ ਮਲਕੀਤ ਸਿੰਘ,ਸੰਮਤੀ ਮੈਬਰ ਜਗਜੀਤ ਸਿੰਘ ਤਿਹਾੜਾ, ਸੰਮਤੀ ਮੈਬਰ ਜੀਵਨ ਸਿੰਘ ਬਾਘੀਆ, ਸਰਪੰਚ ਜਤਿੰਦਰ ਸਿੰਘ,ਸਰਪੰਚ ਮੰਗਲ ਸਿੰਘ,ਅਵਤਾਰ ਸਿੰਘ,ਸੁਖਦੇਵ ਸਿੰਘ,ਇਕਵਾਲ ਸਿੰਘ, ਗੁਰਦੇਵ ਸਿੰਘ,ਅਜੈਬ ਸਿੰਘ,ਚਰਨ ਸਿੰਘ,ਪ੍ਰੀਤਮ ਚੰਦ, ਪੰਡਿਤ ਰਾਮ ਗੋਪਾਲ,ਕਾਵਲ ਸਿੰਘ, ਬੇਅੰਤ ਸਿੰਘ, ਕੇਵਲ ਸਿੰਘ, ਰਾਜ ਕੁਮਾਰ, ਚਮਕੋਰ ਸਿੰਘ, ਸ਼ੇਰ ਸਿੰਘ,ਗੁਰਤੇਜ ਸਿੰਘ, ਜਗਜੀਤ ਸਿੰਘ, ਜਸਪਾਲ ਸਿੰਘ, ਪਾਲਾ ਡਾਕੀਆਂ, ਗੋਰਵ ਗੌਇਲ, ਸੁੱਖਾ ਖੈਹਿਰਾ, ਜਗਦੇਵ ਸਿੰਘ, ਅਮਨ ਸਿੱਧੂ ਆਦਿ ਹਾਜਰ ਸਨ|