ਦਿਨ ਸ਼ੁੱਕਰਵਾਰ ਤਰੀਕ 28 ਮਈ ਦੁਪਹਿਰੇ 3.30. ਵਜੇ ਗੁਰਦੁਆਰਾ ਪਲੈਕ ਵਾਲਸਾਲ ਵਿਖੇ
ਜਾਣਕਾਰੀ ਅਨੁਸਾਰ ਗਿਆਨੀ ਅਮਰੀਕ ਸਿੰਘ ਰਾਠੌਰ ਮਾਨਚੈਸਟਰ ਵਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਸ਼ੁਵਰਗਵਾਸੀ ਮਾਤਾ ਸੁਵਰਨ ਕੌਰ ਰਾਠੌਰ ਜੀ ਦੀ ਯਾਦ ਵਿੱਚ ਸੁਪਤਨੀ ਸੁਵਰਗਵਾਸੀ ਗਿਆਨੀ ਪ੍ਰੀਤਮ ਸਿੰਘ ਸ਼ੇਰ ਰਾਠੌਰ ਜੀ ਗੁਰਦੁਆਰਾ ਪਲੈਕ ਵਾਲਸਾਲ ਵਿਖੇ 3..30..ਵਜੇ ਸਹਿਜ ਪਾਠ ਅਤੇ ਮਾਤਾ ਜੀ ਦੀ ਰੂਹ ਦੀ ਸ਼ਾਂਤੀ ਲਈ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਗਿਆਨੀ ਬਲਰਾਮ ਸਿੰਘ ਜੀ ਹੈੱਡ ਗ੍ਰੰਥੀ ਪਲੈਕ ਵਾਲਸਾਲ ਵਾਲੇ ਕਰਨਗੇ ਅਤੇ ਉਸ ਤੋ ਉਪਰੰਤ ਗੁਰਮਤਿ ਸਮਾਗਮ ਹੋਵੇਗਾ ।
ਸ਼ੁਵਰਗਵਾਸੀ ਮਾਤਾ ਸੁਵਰਨ ਕੌਰ ਰਾਠੌਰ ਜੀ ਦੀ ਯਾਦ ਵਿੱਚ ਉਹਨਾਂ ਦੇ ਸਮੂਹ ਪ੍ਰਵਾਰ ਵਲੋਂ ਬੇਨਤੀ ਕੀਤੀ ਜਾਂਦੀ ਹੈ ਸਮੇ ਸਿਰ ਆਣ ਦੀ ਕਿਰਪਾ ਕਰਨੀ।ਮਾਤਾ ਸਵਰਨ ਕੌਰ ਰਾਠੌਰ ਸਵਰਗਵਾਸੀੱ ਗਿਆਨੀ ਮੱਖਣ ਸਿੰਘ ਮਿੰਰਗਿੰਦ ਰਾਠੌਰ ਜੀ ਦੇ ਛੋਟੀ ਭਰਜਾਈ ਸਨ । ਉਨ੍ਹਾਂ ਦੇ ਸਪੁੱਤਰ ਬਲਦੇਵ ਸਿੰਘ ਰਾਠੌਰ, ਸ਼ ਅਰਜਨ ਸਿੰਘ ਰਾਠੌਰ,ਸ਼ ਸਤਿਨਾਮ ਸਿੰਘ ਰਾਠੌਰ ,ਸ਼ ਅਮਰਜੀਤ ਸਿੰਘ ਸ਼ੋਢੀ ਰਾਠੌਰ,ਸ਼ ਦਲਜੀਤ ਸਿੰਘ ਬੇਦੀ ਰਾਠੌਰ,ਸ਼ ਤੇਜਿੰਦਰ ਸਿੰਘ ਰਾਠੌਰ ਰਾਜਪੁਰਾ । ਧੀਆਂ ਅਮ੍ਰਿੰਤ ਕੌਰ, ਜਸਵੰਤ ਕੌਰ ,ਬਲਵੀਰ ਕੌਰ। ਜੀਵਾਈ ਸ਼ ਗਜਣ ਸਿੰਘ ,ਸ਼ ਰੋਸ਼ਨ ਸਿੰਘ,ਕਮਲਜੀਤ ਸਿੰਘ ਅਤੇ ਸਮੂਹ ਪ੍ਰਵਾਰ ਪੁੱਤ, ਪੋਤਰੇ, ਪੋਤਰੀਆਂ, ਦੋਹਤੇ, ਦੋਹਤਰੀਆ ਆਦਿ । ਪਰਿਵਾਰ ਨਾਲ ਸਨੇਹ ਰੱਖਣ ਵਾਲੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਸ਼ ਗੁਰਦੇਵ ਸਿੰਘ ਜੀ ਚੌਹਾਨ , ਸ਼ ਸਵਰਨ ਸਿੰਘ ਜੀ ਖੈਹਰਾ , ਸ਼ ਜਗੀਰ ਸਿੰਘ ਜੀ ਹਮਦਰਦ ਰਾਠੌਰ ,ਸ਼ ਅਮਰੀਕ ਸਿੰਘ ਜੀ , ਗਿਆਨੀ ਮੱਖਣ ਸਿੰਘ ਮਿੰਰਗਿੰਦ ਰਾਠੌਰ ਜੀ , ਸ਼ ਮਨਜੀਤ ਸਿੰਘ ਜੀ ਰਾਠੌਰ ਮਿੰਰਗਿੰਦ ਲੰਡਨ , ਗਿਆਨੀ ਬਲਵੰਤ ਸਿੰਘ ਜੀ ਜੋਸ਼ , ਰਾਗੀ ਸੁਰਿੰਦਰ ਸਿੰਘ ਆਨੰਦ ਜੀ , ਸ਼ ਮਹਿੰਦਰ ਸਿੰਘ ਰਾਠੌਰ ਲੰਡਨ , ਸ਼ ਮੋਹਨਜੀਤ ਸਿੰਘ ਭੱਟੀ ਬਰਿਸ਼ਟਲ , ਹਰਜੀਤ ਸਿੰਘ ਜੀ ਗਿਆਨੀ ਲੀਵਰ ਪੂਲ ,ਗਿਆਨੀ ਗੁਰਬਚਨ ਸਿੰਘ ਜੀ ਅਣਖੀ ਲੀਵਰ ਪੂਲ ,ਗਿਆਨੀ ਹਰਮੇਲ ਸਿੰਘ ਜੀ ਦਿਲਬਰ ਲੀਵਰ ਪੂਲ ਵਾਲੇ ,ਗਿਆਨੀ ਰਣਜੀਤ ਸਿੰਘ ਰਾਣਾ ਬਰਮਿੰਘਮ , ਸ਼ ਬਲਿਹਾਰ ਸਿੰਘ ਜੀ ਰਾਮੇਵਾਲ , ਸ਼ ਦਿਲਬਾਗ ਸਿੰਘ ਜੀ ਦਿਗਪਾਲ , ਸੰਨਦੀਪ ਕੌਰ ਜੀ ਦਿਗਪਾਲ ਬੈਂਡ ਬੋਰਡ , ਸ਼ ਗੁਰਵਿੰਦਰ ਸਿੰਘ ਜੀ ਸੰਗਾ ਅਤੇ ਸਮੂਹ ਰਾਠੌਰ ਪ੍ਰਵਾਰ।
Please use below link for full funeral details.