A new twist has come in the case of possession of the house by the MLA of Jagraon

ਜਗਰਾਓਂ ਦੇ ਵਿਧਾਇਕ ਵੱਲੋਂ ਕੋਠੀ ਤੇ ਕਬਜ਼ੇ ਦੇ ਮਾਮਲੇ ਵਿਚ ਆਇਆ ਨਵਾਂ ਮੋੜ---ਨਕਲੀ ਮੁਖਤਿਆਰਨਾਮਾ ਪੇਸ਼ ਕਰਕੇ ਰਜਿਸਟਰੀ ਕਰਵਾਈ ਦਾ ਮਾਮਲਾ ਆਇਆ ਸਾਹਮਣੇ---ਨਕਲੀ ਮੁਖਤਿਆਰਨਾਮਾ ਪੇਸ਼ ਕਰਨ ਵਾਲੇ ਉਪਰ ਹੋਇਆ ਮੁਕੱਦਮਾ ਦਰਜ----ਕੋਠੀ ਦੇ ਖ਼ਰੀਦਦਾਰ ਕਰਮ ਸਿੰਘ ਦੀ ਦਰਖ਼ਾਸਤ ਉਪਰ ਆਇਆ ਇਹ ਫੈਸਲਾ--- ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਹੁੰਦੀ ਹੈ ਰਜਿਸਟਰੀ ਖਾਰਜ  

A new twist has come in the case of possession of the house by the MLA of Jagraon--A case of registration by submitting a fake power of attorney came to light-- A case has been filed against the one who submitted the fake power of attorney--This decision came on the request of Karam Singh, the buyer of the house--Now it will be seen when the registration is cancelled