ਦੋ ਵਿਦੇਸੀ ਪਰਿਵਾਰਾਂ ਨੇ ਗੁਰਦੁਆਰਾ ਸਾਹਿਬ ਤੇ ਪੰਚਾਇਤ ਨੂੰ ਸਵਾ ਕਿੱਲੇ ਤੋ ਉੱਪਰ ਜਮੀਨ ਕੀਤੀ ਦਾਨ

 

ਪਿੰਡ ਬੰਗਸੀਪੁਰਾ ਦੇ ਜੰਮਪਲ ਵਿਦੇਸ਼ ਰਹਿੰਦੇ ਪਰਿਵਾਰ ਨੇ ਗੁਰਦੁਆਰਾ ਸਾਹਿਬ ਤੇ ਪੰਚਾਇਤ ਨੂੰ ਸਵਾ ਕਿੱਲਾ ਤੋ ਵੱਧ ਜ਼ਮੀਨ ਤੇ 25 ਹਜਾਰ ਰੁਪਏ ਦੀ ਮਾਇਆ ਦਾਨ ਕੀਤੀ ਨਗਰ ਦੇ ਹੀ ਇੱਕ ਹੋਰ ਵਿਦੇਸੀ ਪਰਿਵਾਰ ਨੇ ਗੁਰਦੁਆਰਾ ਸਾਹਿਬ ਨੂੰ ਸੋਲਰ ਸਿਸਟਮ ਦਾਨ ਕੀਤਾ

ਪੱਤਰਕਾਰ ਡਾ ਮਨਜੀਤ ਸਿੰਘ ਲੀਲ੍ਹਾ ਦੀ ਵਿਸ਼ੇਸ਼ ਰਿਪੋਰਟ