ਜਗਰਾਉ 26 ਮਾਰਚ (ਅਮਿਤਖੰਨਾ) ਸ੍ਰੀ ਰੂਪ ਚੰਦ ਐਸ ਐਸ ਜੈਨ ਬਰਾਦਰੀ ਦੀ ਨਵੀਂ ਟੀਮ ਦੀ ਚੋਣ 8 ਅਪ੍ਰੈਲ ਨੂੰ ਜੈਨ ਹੋਸਪੀਟਲ ਤੇ ਕਰਵਾਈ ਜਾ ਰਹੀ ਹੈ ਇਹ ਪ੍ਰਧਾਨ ਦੀ ਚੋਣ 2 ਸਾਲ ਬਾਅਦ ਕਰਵਾਈ ਜਾਂਦੀ ਹੈ ਇਸ ਮੌਕੇ ਪ੍ਰਧਾਨ ਰਾਕੇਸ਼ ਜੈਨ ਨੇਛਾਂ ਅਤੇ ਸੈਕਟਰੀ ਧਰਮਪਾਲ ਜੈਨ ਸਹਿ ਮੰਤਰੀ ਤਰੁਣ ਜੈਨ ਨੇ ਕਿਹਾ ਕਿ ਖਜ਼ਾਨਚੀ ਵਿਜੇ ਜੈਨ ਜੀ ਵੱਲੋਂ 20-03-2022 ਤਕ ਦਾ ਹਿਸਾਬ ਬਰਾਦਰੀ ਦੇ ਮੈਂਬਰਾਂ ਨੂੰ ਦਿੱਤਾ ਗਿਆ ਇਸ ਮੌਕੇ ਸਾਰੇ ਬਰਾਦਰੀ ਦੇ ਮੈਂਬਰਾਂ ਨੇ ਇਸ ਦੀ ਸ਼ਲਾਘਾ ਕੀਤੀ ਇਹ ਚੋਣ ਸ੍ਰੀ ਮਹਿੰਦਰਪਾਲ ਜੈਨ ਐਸ ਐਸ ਜੈਨ ਮਹਾਸਭਾ ਉੱਤਰੀ ਇਲੈਕਸ਼ਨ ਕਮਿਸ਼ਨਰ ਚੀਫ ਅਤੇ ਸਹਿਯੋਗੀ ਸ੍ਰੀ ਸੁਭਾਸ਼ ਜੈਨ ਸੀ ਏ, ਸ੍ਰੀ ਵਨੀਤ ਕੁਮਾਰ ਜੈਨ ਦੀ ਦੇਖ ਰੇਖ ਵਿੱਚ ਕਰਵਾਈ ਜਾ ਰਹੀ ਹੈ ਇਸ ਮੌਕੇ ਸ੍ਰੀ ਪ੍ਰਧਾਨ ਰਾਕੇਸ਼ ਜੈਨ ਨੇਛਾਂ, ਸੈਕਟਰੀ ਧਰਮਪਾਲ ਜੈਨ, ਖਜ਼ਾਨਚੀ ਵਿਜੇ ਜੈਨ, ਸਹਿ ਮੰਤਰੀ ਤਰੁਣ ਜੈਨ , ਸੰਜੀਵ ਕੁਮਾਰ ਜੈਨ ਰੰਗ ਵਾਲੇ ,ਅਸ਼ਵਨੀ ਕੁਮਾਰ ਜੈਨ, ਅਜੇ ਕੁਮਾਰ ਜੈਨ , ਸ੍ਰੀ ਪਾਲ ਜੈਨ ,ਰਮੇਸ਼ ਕੁਮਾਰ ਜੈਨ, ਅਨੀਸ਼ ਕੁਮਾਰ ਜੈਨ, ਸੁਧੀਰ ਕੁਮਾਰ ਜੈਨ ,ਸੰਜੀਵ ਕੁਮਾਰ ਜੈਨ, ਮਨੋਜ ਜੈਨ ਵਰਿੰਦਰ ਕੁਮਾਰ ਜੈਨ ,ਵਿਨੋਦ ਕੁਮਾਰ ਜੈਨ ,ਨੀਰਜ ਜੈਨ ,ਸੰਦੇਸ਼ ਕੁਮਾਰ ਜੈਨ, ਕੋਮਲ ਜੈਨ ,ਯੋਗੇਸ਼ ਜੈਨ ,ਨਰੇਸ਼ ਜੈਨ ਪਿਤਾ ਗਿਆਨ ਚੰਦ ਜੈਨ , ਅਸ਼ੋਕ ਜੈਨ ,ਸੰਜੀਵ ਜੈਨ ਪਿਤਾ ਕੀਮਤੀ ਰਾਏ ਜੈਨ, ਮੋਨੂੰ ਜੈਨ, ਦਰਸ਼ਨ ਲਾਲ ਜੈਨ ਹਾਜਰ ਸਨ