16 ਫਰਵਰੀ 2020- - ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ- Video
ਜਗਰਾਓਂ/ਲੁਧਿਆਣਾ, ਫਰਵਰੀ 2020- ਅੱਜ ਦੇ ਅਖ਼ਬਾਰਾਂ ਦੀਆਂ ਸੁਰਖੀਆਂ ਪ੍ਰੋਗਰਾਮ ਲੈਕੇ ਜਰਨਲਿਸਟ ਇਕਬਾਲ ਸਿੰਘ ਰਸੂਲਪੁਰ ਅਤੇ ਡਾ ਬਲਦੇਵ ਸਿੰਘ ਚਲੰਤ ਮਾਮਲਿਆਂ ਦੇ ਮਾਹਰ ਸਾਬਕਾ ਡਾਰਿਕਟਰ ਸਿਖਿਆ ਵਿਭਾਗ ਪੰਜਾਬ ਸਰਕਾਰ ਹਾਜਰ ਹਨ …
ਜਗਰਾਓਂ/ਲੁਧਿਆਣਾ, ਫਰਵਰੀ 2020- ਅੱਜ ਦੇ ਅਖ਼ਬਾਰਾਂ ਦੀਆਂ ਸੁਰਖੀਆਂ ਪ੍ਰੋਗਰਾਮ ਲੈਕੇ ਜਰਨਲਿਸਟ ਇਕਬਾਲ ਸਿੰਘ ਰਸੂਲਪੁਰ ਅਤੇ ਡਾ ਬਲਦੇਵ ਸਿੰਘ ਚਲੰਤ ਮਾਮਲਿਆਂ ਦੇ ਮਾਹਰ ਸਾਬਕਾ ਡਾਰਿਕਟਰ ਸਿਖਿਆ ਵਿਭਾਗ ਪੰਜਾਬ ਸਰਕਾਰ ਹਾਜਰ ਹਨ …
ਗੜ੍ਹਦੀਵਾਲਾ/ਹੁਸ਼ਿਆਰਪੁਰ, ਫ਼ਰਵਰੀ 2020-(ਮਨਜਿੰਦਰ ਗਿੱਲ)- ਵਰਲਡ ਕੈਂਸਰ ਕੇਅਰ ਦੇ ਬਾਨੀ ਡਾ ਕੁਲਵੰਤ ਸਿੰਗਜ ਧਾਲੀਵਾਲ ਨੂੰ ਮਨੁੱਖਤਾ ਦੀ ਨਿਸ਼ਕਾਮ ਸੇਵਾ ਬਦਲੇ ਡਾ ਐਮ ਐਸ ਰੰਧਾਵਾ ਮੈਮੋਰੀਲ ਐਵਾਰਡ ਨਾਲ ਸਨਮਾਣਿਆ ਗਿਆ। ਉਸ ਸਮੇ ਓਹਨ…
ਸੇਫ਼ ਸਕੂਲ ਵਾਹਨ ਯੋਜਨਾ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਦਫ਼ਤਰੀ ਹੁਕਮ ਜਾਰੀ ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਕਾਰਜਕਾਰੀ ਡਿਪਟੀ ਕਮਿਸ਼ਨਰ ਇ…
ਚੰਡੀਗੜ,ਫ਼ਰਵਰੀ 2020-(ਹਰਜਿੰਦਰ ਜਵੰਦਾ/ਮਨਜਿੰਦਰ ਗਿੱਲ)- ਪੰਜਾਬੀ ਫ਼ਿਲਮ 'ਜ਼ੋਰਾ ਦਾ ਸੈਂਕਡ ਚੈਪਟਰ' ਦੀ ਸਟਾਰ ਕਾਸਟ ਬਾਰੇ ਲੇਖਕ-ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਜ਼ੁਬਾਨੀ ਜਾਨਣ ਦੀ ਸਿਲਸਿਲੇ ਵਿੱਚ ਅੱਜ ਅਸੀਂ ਯਾਦ ਗਰੇਵਾਲ ਬਾਰੇ …
ਸਿਧਵਾ ਬੇਟ /ਜਗਰਾਓਂ/ਲੁਧਿਆਣਾ, ਫਰਵਰੀ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ,ਮਨਜਿੰਦਰ ਗਿੱਲ)- ਸਿਧਵਾ ਬੇਟ ਦੀ ਨਾਮਵਾਰ ਸੰਸਥਾ ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਵਿਿਦਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਹਰ …
ਕਾਉਕੇ ਕਲਾਂ/ਜਗਰਾਓਂ, ਫਰਵਰੀ 2020-(ਜਸਵੰਤ ਸਿੰਘ ਸਹੋਤਾ)- ਕਸਬਾ ਲੌਗੋਵਾਲ ਦੇ ਨਜਦੀਕੀ ਇੱਕ ਨਿੱਜੀ ਸਕੂਲ ਦੀ ਵੈਨ ਨੂੰ ਅੱਗਣ ਲੱਗਣ ਨਾਲ ਮਾਰੇ ਗਏ ਚਾਰ ਬੱਚਿਆਂ ਤੇ ਜਖਮੀ ਹੋਏ ਅੱਠ ਮਾਸੂਮ ਬੱਚਿਆ ਦੀ ਦੁਖਦਾਈ ਘਟਨਾ ਤੇ ਦੱੁਖ ਪ੍ਰ…
ਸਰਕਾਰ ਨਿਰਪੱਖਤਾ ਨਾਲ ਕਰੇ ਸਕੂਲੀ ਗੱਡੀਆਂ ਦੀ ਜਾਂਚ ਕਾਉਕੇ ਕਲਾਂ/ਜਗਰਾਓਂ, ਫਰਵਰੀ 2020-(ਜਸਵੰਤ ਸਿੰਘ ਸਹੋਤਾ)- ਇੱਥੋ ਨਜਦੀਕੀ ਪੈਂਦੇ ਆਈ-ਜੋਨ ਕੰਪਿਊਟਰ ਇੰਸਟੀਚਿਊਟ ਅਗਵਾੜ ਲੋਪੋ ਦੇ ਐਮ.ਡੀ.ਬਲਵਿੰਦਰ ਸਿੰਘ ਗਿੱਲ ਨੇ ਕਸਬਾ …
ਜਗਰਾਉਂ,/ਲੁਧਿਆਣਾ, ਫਰਵਰੀ 2020-(ਰਾਣਾ ਸੇਖਦੌਲਤ, ਜੱਜ ਮਸੀਤਾਂ) ਅੱਜ ਜਗਰਾਉਂ ਵਿੱਚ ਆਲ ਇੰਡੀਆ ਫੂਡ ਐਂਡ ਅਲਾਇੰਡ ਵਰਕਰਜ਼ ਯੂਨੀਅਨ ਦੀ ਮੀਟਿੰਗ ਹੋਈ ਜਿਸ ਵਿੱਚ ਸਾਰੀਆਂ ਟੋਲੀਆਂ ਅਤੇ ਕਮੇਟੀ ਮੈਂਬਰਾਂ ਨੇ ਸਰਬਸੰਮਤੀ ਨਾਲ ਪਵਨ ਕੁਮ…
ਜਗਰਾਓਂ/ਲੁਧਿਆਣਾ, ਫਰਵਰੀ 2020- (ਮਨਜਿੰਦਰ ਗਿੱਲ)- ਮਹੁੱਲਾ ਸੰੁਦਰ ਨਗਰ ਦੇ ਵਾਰਡ ਨੰ:2 ਦੇ ਵਾਸੀਆ ਦੀ ਗਲੀ ਪੱਕੀ ਕਰਾਉਣ ਦੇ ਸਬੰਧ ਵਿੱਚ ਮੀਟਿੰਗ ਸ: ਸਰੂਪ ਸਿੰਘ ਦੇ ਗ੍ਰਹਿ ਵਿਖੇ ਹੋਈ ਪਿਛਲੇ ਸਾਲ ਤੋਂ ਮਹੁੱਲਾ ਨਿਵਾਸੀ ਈ.ਓ ਸਾ…
ਸਿੱਧਵਾਂ ਬੇਟ/ਜਗਰਾਓਂ/ਲੁਧਿਆਣਾ, ਫਰਵਰੀ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ)- ਸਿੱਧਵਾਂ ਬੇਟ-ਜਲੰਧਰ ਪੁੱਲ ਹੇਠਾਂ ਅਤੇ ਸਤਲੁਜ ਦਰਿਆਂ ਦੇ ਮੱਦੇਪੁਰ ਬੰਨ੍ਹ ਨੇੜੇ ਰੇਤਾ ਕੱਢਣ ਦੇ ਮਾਮਲੇ ਨੂੰ ਲੈ ਕੇ ਵੀਰਵਾਰ ਨੂੰ ਵਿਧਾਇਕਾ ਸਰਬ…