sbs

24 ਨਵੰਬਰ  2019 - ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ- Video

ਜਗਰਾਓਂ/ਲੁਧਿਆਣਾ, ਨਵੰਬਰ  2019- ਸਾਬਿਕਾ ਡਾਇਰੈਕਟਰ ਪੰਜਾਬ ਸਰਕਾਰ ਡਾ ਬਲਦੇਵ ਸਿੰਘ  ਚਲੰਤ ਮਾਮਲਿਆਂ ਦੇ ਮਾਹਰ ਅਤੇ ਜਨਲਿਸਟ ਇਕਬਾਲ ਸਿੰਘ ਰਸੂਲਪੁਰ ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ

ਜਾਬ ਦੀ ਖੋ-ਖੋ ਟੀਮ ਵਿਚ ਗਾਲਿਬ ਕਲਾਂ ਦੇ ਵਿਿਦਆਰਥੀ ਦੀ ਚੋਣ ਹੋਣ ਤੇ ਪਿੰਡ ਦੀ ਪੰਚਾਇਤ ਨੇ ਸਨਮਾਨ ਕੀਤਾ

ਸਿੱਧਵਾਂ ਬੇਟ/ਲੁਧਿਆਣਾ, ਨਵੰਬਰ  2019-(ਜਸਮੇਲ ਗਾਲਿਬ )- ਲਾਗਲੇ ਪਿੰਡ ਗਾਲਿਬ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਪੰਜਵੀਂ ਸ਼੍ਰੈਣੀ ਦੇ ਹੋਣਹਾਰ ਵਿਿਦਆਰਥੀ ਅਤੇ ਸੰਗਰੂਰ ਵਿਚ ਰਾਜ ਪੱਧਰੀ ਖੇਡਾਂ ਦੌਰਾਨ ਜ਼ਿਲ੍ਹਾਂ ਲੁਧਿਆਣਾ ਦੀ…

ਪਿੰਡ ਮੱਝੂਕੇ ਦੇ ਕਾਰਜਕਾਰੀ ਸਰਪੰਚ ਮੇਜਰ ਸਿੰਘ ਵਲੋਂ ਚਲਾਈ ਗਈ ਗਰੀਬ ਕੁੜੀਆਂ ਦੇ ਵਿਆਹਾਂ ਤੇ (5100)ਰੁਪਏ ਸਗਨ ਸਕੀਮ।

ਬਰਨਾਲਾ,ਨਵੰਬਰ 2019-( ਗੁਰਸੇਵਕ ਸੋਹੀ)- ਕਾਰਜਕਾਰੀ ਸਰਪੰਚ ਮੇਜਰ ਸਿੰਘ ਵੱਲੋਂ ਪਿੰਡ ਮੱਝੂਕੇ ਦੇ ਦਰਸਨ ਸਿੰਘ ਪੁਤਰੀ ਜਸਵੀਰ ਕੌਰ ਦੇ ਵਿਆਹ ਤੇ (5100) ਰੁਪਏ ਦੀ ਰਾਸੀ ਦਿੱਤੀ ਗਈ । ਇਸ  ਇਸ ਸਲਾਘਾਯੋਗ ਸਕੀਮ ਦੀ ਇਲਾਕੇ ਵਿੱਚ ਪ…

10 ਲੱਖ ਪੌਡ ਯੂ.ਕੇ. ਤੋਂ ਡੁਬਈ ਲਿਜਾਣ ਵਾਲੇ ਗਰੋਹ ਨੂੰ ਅਦਾਲਤ 'ਚ ਕੀਤਾ ਪੇਸ਼

5 ਭਾਰਤੀ ਅਤੇ 5 ਹੋਰ ਨੈਸਨਲਟੀ ਦੇ ਲੋਕ ਹਨ ਆਕਸਬਿ੍ਜ਼​/ਲੰਡਨ,ਨਵੰਬਰ  2019-(ਗਿਆਨੀ ਰਵਿਦਾਰਪਾਲ ਸਿੰਘ)-  ਸੂਟਕੇਸ 'ਚ ਪਾ ਕੇ 10 ਲੱਖ ਪੌਡ ਯੂ.ਕੇ. ਤੋਂ ਡੁਬਈ ਲਿਜਾਣ ਵਾਲੇ ਬੁੱਧਵਾਰ ਨੂੰ ਗਿ੍ਫ਼ਤਾਰ ਕੀਤੇ ਗਏ ਗਰੋਹ ਨੂੰ ਆਕਸ…

ਭਾਰਤ ਸਰਕਾਰ ਨੇ ਪਾਸਪੋਰਟ ਵਿੱਚ ਲਿਆਂਦੀ ਤਬਦੀਲੀ

ਹੁਣ ਪਾਸਪੋਰਟ ਨਾਲ ਛੇੜਛਾੜ ਕਰਨ ਵਾਲੇ ਹੋ ਜਾਣ ਸਾਵਧਾਨ ਪਾਸਪੋਰਟ ਦਾ ਹਰੇਕ ਪੇਜ ਹੋਵੇਗਾ ਡਬਲ ਬਾਰ ਕੋਡਡ ਦਿੱਲੀ, ਨਵੰਬਰ 2019-(ਇਕਬਾਲ ਸਿੰਘ ਰਸੂਲਪੁਰ, ਮਨਜਿੰਦਰ ਗਿੱਲ)- ਹੁਣ ਭਾਰਤ ਸਰਕਾਰ ਨੇ ਨਵੀਂ ਪਾਸਪੋਰਟ ਬੁੱਕ ਜਾਰੀ…

ਗਾਲਿਬ ਬਣੇ ਆਲ ਇੰਡੀਆ ਨੰਬਰਦਾਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ

ਲੁਧਿਆਣਾ, ਨਵੰਬਰ  2019-(ਜਸਮੇਲ ਗਾਲਿਬ/ ਮਨਜਿੰਦਰ ਗਿੱਲ )- ਨੰਬਰਦਾਰ ਪਰਮਿੰਦਰ ਸਿੰਘ ਚਾਹਲ (ਗਾਲਿਬ) ਦਾ ਨਾਮ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਛੋਟੀ ਉਮਰੇ ਆਲ ਇੰਡੀਆ ਵਿਚ ਨਾਮਣਾ ਖੱਟਣ ਵਾਲੇ ਗਾਲਿਬ ਨੇ ਨੰਬਰਦਾਰਾ ਯੂਨੀਅ…

ਪੰਜ ਭਾਰਤੀ ਅਮਰੀਕਾ ’ਚ ਦਾਖ਼ਲ ਹੁੰਦੇ  ਗ੍ਰਿਫ਼ਤਾਰ

ਨਿਊਯਾਰਕ,ਨਵੰਬਰ  2019-(ਏਜੰਸੀ)   ਅਮਰੀਕਾ ਦੀ ਸਰਹੱਦੀ ਗਸ਼ਤੀ ਟੀਮ ਨੇ ਮੁਲਕ ਵਿੱਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੁੰਦੇ ਪੰਜ ਭਾਰਤੀ ਨਾਗਰਿਕਾਂ ਤੇ ਇਕ ਸ਼ੱਕੀ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਟੀਮ ਨੇ ਇਨ੍ਹਾਂ ਛੇ ਜਣਿਆਂ ਨ…

ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੂੰ ਸਾਲ ਮਗਰੋਂ ਮਾਨਤਾ

ਅੰਮ੍ਰਿਤਸਰ,ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )- ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਲਈ ਹੁਣ ਜਦੋਂ 27 ਨਵੰਬਰ ਨੂੰ ਜਨਰਲ ਇਜਲਾਸ ਹੋਣ ਜਾ ਰਿਹਾ ਹੈ ਤਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਲ 2018-19 …

ਪਰਾਲੀ ਪ੍ਰਬੰਧਨ ਮੁੱਦੇ ਬਾਰੇ ਡਾ. ਅਮਰ ਸਿੰਘ ਵੱਲੋਂ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਾਲ ਮੁਲਾਕਾਤ

ਕੇਂਦਰੀ ਮੰਤਰੀ ਵੱਲੋਂ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਲੁਧਿਆਣਾ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਮੌਜੂਦਾ ਕਿਸਾਨੀ ਦੀ ਤਰਸ…

ਜ਼ਿਲਾ ਲੁਧਿਆਣਾ ਦੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਪਹਿਲੀ ਜਨਵਰੀ ਤੋਂ ਲਾਗੂ ਹੋਵੇਗੀ 'ਈ-ਆਫਿਸ' ਪ੍ਰਣਾਲੀ

ਸਾਰੇ ਨੋਡਲ ਅਧਿਕਾਰੀਆਂ ਦੀ ਮੀਟਿੰਗ ਵਿੱਚ ਪ੍ਰਗਤੀ ਦਾ ਜਾਇਜ਼ਾ, ਨੋਡਲ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ ਸਿਖ਼ਲਾਈ ਲੁਧਿਆਣਾ, ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )- ਸਰਕਾਰੀ ਫਾਈਲਾਂ ਦੀ ਨਿਰਵਿਘਨ ਇਲੈਕਟ੍ਰਾ…

Subscribe to sbs