italy

ਤੀਸਰੇ ਦਿਨ ਅਜ਼ਾਦ ਉਮੀਦਵਾਰ ਜੈ ਪ੍ਰਕਾਸ਼ ਜੈਨ ਵੱਲੋਂ ਨਾਮਜ਼ਦਗੀ ਦਾਖਲ ਕੀਤੀ ਗਈ

ਵੋਟਰ ਨਿਰਪੱਖ ਅਤੇ ਬਿਨਾ ਕਿਸੇ ਲਾਲਚ, ਡਰ ਅਤੇ ਦਬਾਅ ਤੋਂ ਵੋਟ ਦਾ ਇਸਤੇਮਾਲ ਕਰਨ-ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ, ਸਤੰਬਰ 2019-( ਮਨਜਿੰਦਰ ਗਿੱਲ)- ਵਿਧਾਨ ਸਭਾ ਹਲਕਾ ਦਾਖਾ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਭਰਨ ਦੇ ਅੱਜ ਤੀਸਰੇ …

ਤਕਨੀਕੀ ਸੰਸਥਾ ਵਿੱਚ ਪੋਸ਼ਣ ਮਾਹ ਸਬੰਧੀ ਸਮਾਗਮ ਦਾ ਆਯੋਜਨ

ਲੁਧਿਆਣਾ, ਸਤੰਬਰ 2019- (  ਮਨਜਿੰਦਰ ਗਿੱਲ)- ਰਿਸ਼ੀ ਨਗਰ ਸਥਿਤ ਐਸ.ਆਰ.ਐਸ.ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਵਿਖੇ ਪੋਸ਼ਣ ਮਾਹ ਅਭਿਆਨ ਦੇ ਤਹਿਤ ਲੜਕੀਆਂ ਨੂੰ ਜਾਗਰੂਕ ਕਰਨ ਸਬੰਧੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਡਾ:ਇੰਦਰਜੀਤ ਕੌ…

ਵਿਸ਼ਵ ਪ੍ਰਸਿੱਧ ਵਿਦਵਾਨ ਕਥਾਵਾਚਕ ਗਿਆਨੀ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ ਦਾ ਸਨਮਾਨ

ਲੁਧਿਆਣਾ, ਸਤੰਬਰ 2019-( ਮਨਜਿੰਦਰ ਗਿੱਲ)- ਬੀਤੀ ਸ਼ਾਮ ਲੁਧਿਆਣਾ ਦੇ ਕੇਂਦਰੀ ਧਾਰਮਿਕ ਸਥਾਨ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਪੰਥ ਪ੍ਰਸਿੱਧ ਵਿਦਵਾਨ ਕਥਾਵਾਚਕ ਗਿਆਨੀ ਸਾਹਿਬ ਸਿੰਘ ਸ਼ਾਹਬਾਦ ਮਾਰ…

ਮਨੇਰਗਾ ਕਰਮਚਾਰੀਆਂ ਨੇ ਸਾਬਕਾ ਮੰਤਰੀ ਦਾਖਾ ਨੂੰ ਮੰਗ ਪੱਤਰ ਦਿੱਤਾ

ਸਿੱਧਵਾਂ ਬੇਟ/ਲੁਧਿਆਣਾ, ਸਤੰਬਰ 2019-(ਜਸਮੇਲ ਗਾਲਿਬ)- ਮਨਰੇਗਾ ਕਰਮਚਾਰੀਆ ਨੇ ਆਪਣੀਆਂ ਹੱਕੀ ਅਤੇ ਜਾਇਜ ਮੰਗਾਂ ਮਨਵਾਉਣ ਲਈ ਅਣਮਿੱਥੇ ਸਮੇ ਲਈ ਜਾਰੀ ਧਰਨਾ 10ਵੇ ਦਿਨ ਜਾਰੀ ਰਿਹਾ।ਸਮੂਹ ਕਰਮਚਾਰੀਆਂ ਨੇ ਸਰਕਾਰ ਪ੍ਰਤੀ ਆਪਣਾ ਰੋਸ …

ਜਿਲਾ ਪੱਧਰ ਤੁੇ ਦੀਵਾਨਾ ਸਰਕਾਰੀ ਹਾੲੀ ਸਕੂਲ ਦੀਅਾ ਹਾਕੀ ਟੀਮ ਦੀਅਾ ਖਿਡਾਰਨਾ ਨੇ ਮਾਰੀ ਬਾਜੀ

ਬਰਨਾਲਾ,ਸਤੰਬਰ 2019-(ਗੁਰਸੇਵਕ ਸੋਹੀ)- ਸਰਕਾਰੀ ਸੀਨੀਅਰ ਹਾੲੀ ਸਕੂਲ ਦੀਵਾਨਾ ਦੀ ਹਾਕੀ ਟੀਮ ਲੜਕੀਅਾਂ ਅੰਡਰ ਸਤਾਰਾਂ ਜਿਲਾ ਪੱਧਰ ਤੇ ਪਹਿਲਾਂ ਸਥਾਨ ਹਾਸਿਲ ਕੀਤਾ |ਵਿਰੋਧੀ ਟੀਮ ਨੂੰ 4-0  ਨਾਲ ਹਰਾੲਿਅਾ ਮੈਚ ਰੋਮਾਚਕ  ਭਰਿਅਾ ਸੀ…

ਅੰਤਰਰਾਸ਼ਟਰੀ ਸਿੱਖ ਚੋਣ ਮਨੋਰਥ ਪੱਤਰ ਜਨਵਰੀ 2020 'ਚ ਜਾਰੀ ਹੋਵੇਗਾ-ਅਮਰੀਕ ਸਿੰਘ ਗਿੱਲ

ਮਾਨਚੈਸਟਰ, ਸਤੰਬਰ 2019-(ਗਿਆਨੀ ਅਮਰੀਕ ਸਿੰਘ ਰਾਠੌਰ)-  ਸਿੱਖ ਫੈਡਰੇਸ਼ਨ ਯੂ. ਕੇ. ਵਲੋਂ ਸਿੱਖ ਮਸਲਿਆਂ ਨੂੰ ਲੈ ਕੇ ਅੰਤਰਰਾਸ਼ਟਰੀ ਸਿੱਖ ਚੋਣ ਮਨੋਰਥ ਪੱਤਰ ਤਿਆਰ ਕੀਤਾ ਜਾ ਰਿਹਾ ਹੈ | ਜਿਸ ਨੂੰ ਜਨਵਰੀ 2020 'ਚ ਜਾਰੀ ਕੀਤਾ ਜਾ…

ਲੀਲਾਂ ਮੇਘ ਸਿੰਘ ਵਿਖੇ ਬਲਾਕ ਸਿੱਖਿਆ ਅਫਸਰ ਹਰਭਜਨ ਸਿੰਘ ਦੀ ਅਗਵਾਈ ਵਿੱਚ ਪ੍ਰਾਇਮਾਰੀ ਸਕੂਲਾਂ ਦੀਆਂ ਖੇਡਾਂ ਸੁਰੂ

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)- ਪ੍ਰਾਇਮਰੀ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਲੀਲ੍ਹਾਂ ਮੇਘ ਸਿੰਘ ਵਿਖੇ ਬਲਾਕ ਸਿੱਖਿਆ ਅਫਸਰ ਹਰਭਜਨ ਸਿੰਘ ਦੀ ਅਗਵਾਈ ਵਿਚ ਸ਼ੁਰੂ ਹੋਈਆਂ।ਖੇਡਾਂ …

ਮਨੇਰਗਾ ਮੁਲਜ਼ਮਾਂ ਦੀ ਹੜਤਾਲ 10ਵੇ ਦਿਨ 'ਚ ਸ਼ਾਮਲ

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)- ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਮਨਰੇਗਾ ਮੁਲਾਜ਼ਮਾਂ ਦੀ ਕਲਮ ਛੋੜ ਦੀ ਹੜਤਾਲ 10 ਵੇ ਦਿਨ 'ਚ ਸਾਮਲ ਹੋ ਗਈ ਹੈ ਜਿਕਰਯੋਗ ਹੈ ਕਿ ਹੈ ਕਿ ਨਰੇਗਾ ਮੁਲਾਜ਼ਮ ਪਿਛਲੇ 10-12…

ਰਾਗੀ ਤਰਸੇਮ ਸਿੰਘ ਕੋਕਰੀ ਕਲਾਂ, ਨੂੰ ਸਦਮਾ ਨੌਜਵਾਨ ਭਤੀਜੇ ਦਾ ਦਿਹਾਂਤ

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)- ਇਥੋ ਥੋੜੀ ਦੂਰ ਪਿੰਡ ਕੋਕਰੀ ਕਲਾਂ 'ਚ ਰਾਗੀ ਤਰਸੇਮ ਸਿੰਘ ਨੂੰ ਉਸ ਵਕਤ ਸਦਮਾ ਪੱੁਜਾ ਜਦੋ ਉਨ੍ਹਾਂ ਦਾ ਨੌਜਵਾਨ ਭਤੀਜਾ ਸਵ: ਨਵਤੇਜ ਸਿੰਘ (37) ਪੱੁਤਰ ਤਰਲੋਕ ਸਿੰਘ ਅਚਨਾਕ…

Subscribe to italy