italy

ਪੰਜਾਬ ਦੀ ਮਜੂਦਾ ਸਰਕਾਰ ਲੋਕਾਂ ਨਾਲ ਧੋਖਾ ਕਰ ਰਹੀ ਹੈ- Video

ਲੋਕਾਂ ਨਾਲ ਕੀਤੇ ਝੁਠੇ ਵਾਧੀਆਂ ਨੇ ਸਰਕਾਰ ਤਾਂ ਨਵੀ ਲਿਆਂਦੀ...! ਪਰ ਸੋਚਣ ਦੀ ਲੋੜ ਸਰਕਾਰ ਨੇ ਕੀਤਾ ਕਿ...? ਸੁਣੋ ਜਥੇਦਾਰ ਤੋਤਾ ਸਿੰਘ ਜੀ ਨਾਲ ਵਿਸੇਸ ਗੱਲਬਾਤ ਅਮਨਜੀਤ ਸਿੰਘ ਖਹਿਰਾ ਜਨ ਸਕਤੀ ਨਿਉਜ ਪੰਜਾਬ ਸਟੂਡੀਓ ਮਾਨਚੈਸ…

ਮੋਦੀ ਸਰਕਾਰ ਵੱਲੋਂ ਸਿੱਖ ਸਿਆਸੀ ਕੈਦੀਆਂ ਨੂੰ ਰਿਹਾ ਕਰਨ ਦਾ ਅੈਲਾਨ ਸ਼ਲਾਘਾਯੋਗ -ਬੰਦੀ ਸਿੰਘ ਰਿਹਾਈ ਮੋਰਚਾ 

ਮੋਦੀ ਸਰਕਾਰ ਵੱਲੋਂ ਇੱਕ ਸਿੰਘ ਦੀ ਫਾਂਸੀ ਰੱਦ ਕਰਨਾ ਅਤੇ ਅੱਠ ਸਿੱਖ ਸਿਆਸੀ ਕੈਦੀਆਂ ਨੂੰ ਰਿਹਾ ਕਰਨ ਦਾ ਫੈਸਲਾ ਸ਼ਲਾਘਾਯੋਗ ਕਦਮ  ਲੁਧਿਆਣਾ,ਸਤੰਬਰ 2019-(ਮਨਜਿੰਦਰ ਗਿੱਲ)- ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ …

ਸਰਕਾਰੀ ਮਿਡਲ ਸਕੂਲ ਪਿੰਡ ਮੱਦੇਪੁਰ ਵਿਖੇ ਅਧਿਆਪਕ ਮਾਪੇ ਮਿਲਣੀ ਹੋਈ

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)- ਸਰਕਾਰੀ ਮਿਡਲ ਸਕੂਲ ਪਿੰਡ ਮੱਦੇਪੁਰ ਵਿਖੇ ਅਧਿਆਪਕ ਮਾਪੇ ਮਿਲਣੀ ਹੋਈ ਜਿਸ ਵਿੱਚ ਵਿਿਦਆਰਥੀਆਂ ਦੇ ਮਾਪਿਆਂ ਅਤੇ ਨਗਰ ਦੇ ਪਤੰਵਤੇ ਸੱਜਣਾਂ ਨੇ ਹਿੱਸਾ ਲਿਆ ਇਸ ਸਮੇਂ ਸਕੂਲ ਸ…

ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆ ਦਾ ਸਨਮਾਨ ਕੀਤਾ,ਭਾਈਚਾਰਕ ਸਾਂਝ ਪਾਰਟੀ ਬਾਜੀ ਤੋ ਉਪਰ:ਪ੍ਰਧਾਨ ਕੁਲਦੀਪ ਸਿੰਘ ਚੂਹੜਚੱਕ

ਮੋਗੇ ,ਸਤੰਬਰ 2019 -(ਜਸਮੇਲ ਗਾਲਿਬ)ਮੋਗੇ ਜ਼ਿਲੇ ਦੇ ਮਿਹਨਤੀ ਤੇ ਬੇਦਾਗ ਇਮਨਦਾਰ ਵਿਅਕਤੀ ਇੰਦਰਜੀਤ ਸਿੰਘ ਤਲਵੰਡੀ ਭੰਗਰੀਆ ਨੰੁ ਕਾਂਗਰਸ ਪਾਰਟੀ ਵੱਲੋ ਵੱਡੀ ਜੰੁਮੇਵਾਰੀ ਸੋਪਦੇ ਹੋਏ ਜ਼ਿਲ੍ਹਾ ਪ੍ਰੀਸਦ ਦਾ ਚੈਅਰਮੈਨ ਨਿਯੁੱਕਤ ਕਰਨ ਤੇ ਪ…

ਹਾਂਗਕਾਂਗ ਪਰਿਵਾਰ ਵਲੋ ਦੋ ਲੋੜਵੰਦ ਲੜਕੀਆਂ ਦੇ ਵਿਆਹ ਤੇ ਮੱਦਦ ਕੀਤੀ

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)- ਅੱਜ ਪਿੰਡ ਫਹਿਤਗੜ੍ਹ ਸਿਵੀਆਂ ਸਮਾਜ ਸੇਵੀ ਤੇ ਪ੍ਰਵਾਸੀ ਭਾਰਤੀ ਤਰਸੇਮ ਸਿੰਘ ਹਾਂਗਕਾਂਗ ਅਤੇ ਕਾਂਗਰਸ ਲੁਧਿਆਣਾ ਦਿਹਾਤੀ ਦੀ ਜਰਨਲ ਸੈਕਟਰੀ ਬੀਬੀ ਬਲਜਿੰਦਰ ਕੌਰ ਨੇ ਪਿੰਡ ਦ…

ਬਲਾਕ ਸਿੱਖਿਆ ਅਫਸਰ ਹਰਭਜਨ ਸਿੰਘ ਸਿੱਧੂ ਦੀ ਸਿੱਧੂ ਅਗਵਾਈ ਵਿੱਚ ਜਗਰਾਉ ਜ਼ੋਨ ਦੀਆਂ ਖੇਡਾਂ ਅੱਜ ਤੋ ਗਾਲਿਬ ਕਲਾਂ ਸੈਂਟਰ 'ਚ ਕਰਵਾਈਆਂ ਜਾ ਰਹੀਆਂ ਹਨ।

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਕਰਵਾਈਆਂ ਜਾਦੀਆਂ ਜ਼ੋਨ ਪੱਧਰ ਦੀਆਂ ਖੇਡਾਂ ਮਿਤੀ 30 ਸਤੰਬਰ ਤੋ 2 ਅਕਤੂਬਰ ਤੱਕ ਸਰਕਾਰੀ ਪ੍ਰਾਇਮਰੀ ਸਕੂਲ ਗਾਲਿਬ ਕਲਾਂ ਦੀ ਗਰਾਉਡ 'ਚ ਕਰ…

ਸੰਤ ਈਸ਼ਰ ਸਿੰਘ ਵਰਗੇ ਸਾਧੂ ਵਿਰਲੇ ਹੀ ਹੁੰਦੇ ਨੇ:ਬਾਬਾ ਲੱਖਾ ਸਿੰਘ ਨਾਨਕਸਰ

ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਦੀ 56ਵੀ ਬਰਸ਼ੀ 3 ਤੋ 7 ਅਕਤੂਬਰ ਨੂੰ ਬੜੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)- ਸੰਸਾਰ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਦੇ ਦੂਜੇ ਬਾਨੀ ਸੱਚਖ…

ਬਾਬਾ ਮੁਕੰਦ ਸਿੰਘ ਜੀ ਦੀ 44ਵੀ ਬਰਸੀ 1 ਤੋ 3 ਅਕਤੂਬਰ ਤੱਕ ਕੋਠੇ ਅੱਠ ਚੱਕ ਵਿਖੇ ਮਨਾਈ ਜਾ ਰਹੀ ਹੈ

ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)- ਹਰ ਸਾਲ ਦੀ ਤਰ੍ਹਾਂ ਐਤਕੀ ਵੀ ਬਾਲ-ਬ੍ਰਹਮਚਾਰੀ ਬਾਬਾ ਮੁਕੰਦ ਸਿੰਘ ਜੀ ਦੀ 44ਵੀ ਬਰਸੀ ਗੁਰਦੁਆਰਾ ਟਾਹਲੀ ਸਾਹਿਬ ਕੋਠੇ ਅੱਠ ਚੱਕ ਨੇੜੇ ਰੇਲਵੇ ਲਾਈਨ ਵਿਖੇ ਧੂਮ-ਧਾਮ ਨਾਲ ਮਨਾਉਣ ਵਾਸਤੇ ਤ…

Subscribe to italy