italy

ਮੀਤ ਗੁਰਨਾਮ ਅਤੇ ਮੁਮਤਾਜ ਗਿੱਲ ਦੇ ਸਿੰਗਲ ਟਰੈਕ 'ਚੰਨ ਤਾਰੇ" ਨੂੰ ਮਿਲ ਰਿਹੈ ਭਰਵਾਂ ਹੰੁਗਾਰਾ

ਸਿੱਧਵਾਂ ਬੇਟ/ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ)- ਪੰਜਾਬ ਦੀ ਮਸੂਹਰ ਗਾਇਕ ਜੋੜੀ ਮੀਤ ਗੁਰਨਾਮ ਤੇ ਮੁਮਤਾਜ ਗਿੱਲ ਦੇ ਨਵੇ ਸਿੰਗਲ ਟਰੈਕ 'ਚੰਨ ਤਾਰੇ" ਦੇ ਵੀਡੀੳ ਨੂੰ ਯੂ-ਟਿਊਬ ਤੇ ਦਰਸ਼ਕਾਂ ਵੱਲੋ ਖੂਬ ਪਿਆਰ ਮਿਲ ਰਿਹਾ ਹੈ।ਮ…

ਬਾਬਾ ਮੁਕੰਦ ਸਿੰਘ ਜੀ ਦੀ 44ਵੀ ਬਰਸੀ ਸਮਾਗਮ ਮੌਕੇ ਵਿਧਾਇਕਾ ਮਾਣੰੂਕੇ ਸਨਮਾਨਿਤ

ਸਿੱਧਵਾਂ ਬੇਟ/ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ)- ਗੁਰਦੁਆਰਾ ਟਾਹਲੀ ਸਾਹਿਬ ਤਪ ਅਸਥਾਨ ਬਾਬਾ ਮੁਕੰਦ ਸਿੰਘ ਜੀ ਦੀ 44ਵੀ ਬਰਸੀ ਸਮਾਗਮ ਮੌਕੇ ਹਲਕਾ ਦੀ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੰੂਕੇ ਨੂੰ ਬਾਬਾ ਬਲਜੀਤ ਸਿੰਘ ਨਾਨਕਸ…

ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ 10 ਨੂੰ ਭੰੂਦੜੀ 'ਚ ਕਰਨਗੇ ਚੋਣ ਪ੍ਰਚਾਰ

ਸਿੱਧਵਾਂ ਬੇਟ/ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ)- ਪੰਜਾਬ ਦੇ ਉੱਪ ਮੱੁਖ ਮੰਤਰੀ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ 10 ਅਕਤੂਬਰ ਨੰੀ ਪਿੰਡ ਭੰੂਦੜੀ ਅਤੇ ਬੇਟ ਇਲਾਕੇ 'ਚ ਚੋਣ ਪ੍ਰਚਾਰ ਕਰਨ ਲਈ ਆ ਰਹੇ…

ਝੂਠ - ਕਵਿਤਾ, ਗੋਬਿੰਦਰ ਸਿੰਘ ‘ਬਰੜ੍ਹਵਾਲ’

ਝੂਠ! ਤੂੰ ਬੜਾ ਕਲਾ ਕੌਸ਼ਲ ਕਲਾਕਾਰ ਏਂ ਖਰੇ ਨੂੰ ਖੋਟਾ ਖੋਟੇ ਨੂੰ ਖਰਾ ਕਰਨ ਸੱਚ ਨੂੰ ਤੂੰ ਪੜ੍ਹਨੇ ਪਾਉਣ ਲਈ ਬਿੰਦ ਲਾਉਣਾ ਤੇਰੇ ਅੱਗੇ ਕਟਹਿਰਿਆਂ ਚ ਖੜੇ ਹਾਰ ਜਾਂਦੇ ਨੇ ਕਹਿੰਦੇ ਕਹਾਉਂਦਿਆ…

ਪਿੰਡ ਬੰਗਸੀਪੁਰਾ ਦੇ ਸਰਕਾਰੀ ਹਾਈ ਸਕੂਲ 'ਚ ਪੁਜੀਸਨਾਂ ਹਾਸਲ ਕਰਨ ਵਾਲੇ ਬੱਚਿਆਂ ਦਾ ਕੀਤਾ ਵਿਸ਼ੇਸ਼ ਸਨਮਾਨ

ਸਿੱਧਵਾਂ ਬੇਟ/ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ)- ਸਰਕਾਰੀ ਹਾਈ ਸਕੂਲ ਪਿੰਡ ਬੰਗਸੀਪੁਰਾ ਵਿਖੇ ਸੱਭਿਅਚਾਰਕ ਪੋ੍ਰਗਰਾਮ ਕਰਵਾਇਆ ਗਿਆ ਜਿਸ ਵਿੱਚ ਵਿਿਦਆਰਥੀਆਂ ਦੇ ਮਾਪਿਆਂ,ਗ੍ਰਾਮ ਪੰਚਾਇਤ ਅਤੇ ਨਗਰ ਦੇ ਪਤੰਵਤੇ ਸੱਜਣਾ ਨੇ ਹਿ…

ਪਿੰਡ ਗਾਲਿਬ ਰਣ ਸਿੰਘ 'ਚ ਗੁਰਦੁਆਰਾ 'ਪ੍ਰਭ ਮਿਲਣੈ ਕਾ ਚਾਉ ਰੋਲੀ ਵਾਲਿਆਂ ਵਲੋ ਦੀਵਾਨ ਸਜਾਏ ਗਏ

ਸਿੱਧਵਾਂ ਬੇਟ/ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ)- ਗੁਰਦੁਆਰਾ ਪ੍ਰਭ ਮਿਲਣੈ ਕਾ ਚਾਉ ਗੁਰਦੁਆਰਾ ਰੋਲੀ ਵਾਲਿਆਂ ਵਲੋ ਪਿੰਡ ਗਾਲਿਬ ਰਣ ਸਿੰਘ ਦੇ ਗੁਰਦੁਆਰਾ ਸਾਹਿਬ ਵਿਖੇ ਉੱਥੇ ਦੇ ਸਵੇਦਾਰ ਭਾਈ ਰਾਮ ਰੱਖਾ ਸਿੰਘ ਅਤੇ ਬੀਬੀ ਰਣ…

ਗਾਲਿਬ ਕਲ੍ਹਾਂ ਦੇ ਚੌਕੀ ਇੰਚਾਰਜ਼ ਵੱਲੋਂ ਕੀਤਾ ਗਿਆ ਨਜ਼ਾਇਜ਼ ਧੱਕਾ

ਜਗਰਾਉਂ (ਜਨ ਸ਼ਕਤੀ ਬਿਓੁਰੋ) ਪਿੰਡ ਸੇਰਪੁਰ ਕਲ੍ਹਾ ਦੇ ਪਰਿਵਾਰ ਦੇ ਮੁੱਖੀ ਸਰਵਨ ਸਿੰਘ ਦਾ ਕਹਿਣਾ ਹੈ ਕਿ ਉਹਨਾ ਦੇ ਪਰਿਵਾਰ ਨਾਲ ਅਤੇ ਉਹਨਾ ਨਾਲ ਗਾਲਿਬ ਚੋਕੀ ਇੰਚਾਰਜ਼ ਪਰਮਜੀਤ ਸਿੰਘ ਨੇ ਸ਼ੇਰਆਮ ਧੱਕਾ ਕੀਤਾ। ਉਹਨਾ ਦੇ ਅਮ੍ਰਿਤਧਾਰੀ…

ਬਾਬਾ ਮੁਕੰਦ ਸਿੰਘ ਜੀ ਦੀ ਬਰਸੀ ਦੇ ਤਿੰਨ ਰੋਜ਼ਾ ਸਮਾਗਮ ਸਮਪਾਤ

ਸਿੱਧਵਾਂ ਬੇਟ/ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ)- ਬਾਲ ਬ੍ਰਹਮਚਾਰੀ ਬਾਬਾ ਮੁਕੰਦ ਸਿੰਘ ਜੀ ਦੀ 44ਵੀ ਬਰਸੀ ਗੁਰਦੁਆਰਾ ਟਾਹਲੀ ਸਾਹਿਬ ਤਪ ਅਸਥਾਨ ਬਾਬਾ ਮੁਕੰਦ ਜੀ ਨੇੜੇ ਰੇਲਵੇ ਲਾਇਨ ਵਿਖੇ ਤਿੰਨ ਰੋਜ਼ਾ ਚੱਲੇ ਸਮਾਗਮਾਂ ਵਿੱਚ…

ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਦੀ ਮਿੱਠੀ ਯਾਦ ਵਿੱਚ ਅੱਖਾਂ ਦਾ ਮੁਫਤ ਜਾਂਚ ਤੇ ਆਪ੍ਰੇਸ਼ਨ ਕੈਂਪ 7 ਨੂੰ

ਸਿੱਧਵਾਂ ਬੇਟ/ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ)- ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਚੈਰੀਟੇਬਲ ਟਰੱਸਟ ਨਾਨਕਸਰ ਵਲੋ ਗੁਰਦੁਆਰਾ ਨਾਨਕਸਰ ਕਲੇਰਾਂ ਨੇੜੇ ਰੇਲਵੇ ਫਾਟਕ ਲੰਗਰ ਭੱੁਚੋ ਵਾਲ…

ਕਾਂਗਰਸ ਪਾਰਟੀ ਜ਼ਿਮਨੀ ਚੋਣਾਂ ਸ਼ਾਨ ਨਾਲ ਜਿੱਤੇਗੀ:ਸਰਪੰਚ ਜਗਦੀਸ਼ ਚੰਦ ਸ਼ਰਮਾ

ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ)- ਪੰਜਾਬ ਦੀਆਂ ਚਾਰ ਸੀਟਾਂ ਤੇ ਹੋ ਰਹੀਆਂ ਜਿਮਨੀ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ਾਨਦਾਰ ਜਿੱਤ ਹਾਸਲ ਕਰਕੇ ਸੂਬੇ ਵਿੱਚ ਕਾਂਗਰਸ ਪਾਰਟੀ ਦੇ ਝੰਡੇ ਨੂੰ ਹੋਰ ਬੁਲੰਦ ਕਰਨਗੇ। ਉਪ…

Subscribe to italy