ਜਗਰਾਉਂ ,21 ਅਗਸਤ (ਅਮਿਤ ਖੰਨਾ) ਪੁਲਿਸ ਜਿਲ਼੍ਹਾਂ ਲੁਧਿਆਣਾ ਦਿਹਾਤੀ ਦੇ ਨਵੇਂ ਐਸ.ਐਸ.ਪੀ,ਸਰਦਾਰ ਗੁਰਦਿਆਲ ਸਿੰਘ (IPS) ਵੱਲੋਂ ਐਸ.ਐਸ.ਪੀ ਲੁਧਿਆਣਾ ਦਿਹਾਤੀ ਦਾ ਚਾਰਜ ਸੰਭਾਲਿਆ ਗਿਆ।