( ਜੈਨ ਧਰਮ )
ਪ੍ਰਸ਼ਨ 1. ਜੈਨ ਧਰਮ ਦੇ ਕੁੱਲ ਕਿੰਨੇ ਤੀਰੰਥਕਾਰ ਹੋਏ ਹਨ ?
ੳ. 15 ਅ. 22 ੲ. 24 ਸ. 25
ਪ੍ਰਸ਼ਨ 2. 23ਵੇਂ ਅਤੇ 24ਵੇਂ ਤੀਰੰਥਕਾਰ ਵਿਚਕਾਰ ਕਿੰਨੇ ਸਾਲ ਦਾ ਫਰਕ ਹੈ?
ੳ. 150 ਅ. 220 ੲ. 245 ਸ. 250
ਪ੍ਰਸ਼ਨ 3. ਜੈਨ ਧਰਮ ਦਾ ਪਹਿਲਾ ਤੀਰੰਥਕਾਰ ਕੌਣ ਸੀ ?
ੳ. ਰਿਸ਼ਬਨਾਥ ਅ. ਮਹਾਂਵੀਰ ੲ. ਪਾਰਸਵਨਾਥ ਸ. ਕੋਈ ਨਹੀਂ
ਪ੍ਰਸ਼ਨ 4. ਮਹਾਂਵੀਰ ਜੀ ਕਿੰਨਵੇਂ ਤੀਰੰਥਕਾਰ ਸਨ?
ੳ. 15 ਅ. 22 ੲ. 24 ਸ. 25
ਪ੍ਰਸ਼ਨ 5. ਮਹਾਂਵੀਰ ਜੀ ਦੇ ਬਚਪਨ ਦਾ ਨਾਂ ਕੀ ਸੀ ?
ੳ. ਸਿਧਾਰਥ ਅ. ਵਰਧਮਾਨ ੲ. ਅਬਦੁੱਲਾ ਸ. ਬੁੱਧ
ਪ੍ਰਸ਼ਨ 6. ਮਹਾਂਵੀਰ ਜੀ ਦੇ ਪਿਤਾ ਜੀ ਦਾ ਨਾਂ ਕੀ ਸੀ ?
ੳ.ਸਿਧਾਰਥ ਅ. ਵਰਧਮਾਨ ੲ. ਜੈ ਦੇਵ
ਸ. ਕੋਈ ਨਹੀਂ
ਪ੍ਰਸ਼ਨ 7. ਮਹਾਂਵੀਰ ਜੀ ਦੇ ਮਾਤਾ ਜੀ ਦਾ ਨਾਂ ਕੀ ਸੀ?
ੳ.ਸੁਖਮਣੀ ਅ. ਤ੍ਰਿਸ਼ਲਾ ੲ. ਜੈਵੰਤੀ
ਸ. ਕੋਈ ਨਹੀਂ
ਪ੍ਰਸ਼ਨ 8. ਮਹਾਂਵੀਰ ਜੀ ਦਾ ਜਨਮ ਕਦੋਂ ਹੋਇਆ?
ੳ. 527 ਬੀ.ਸੀ ਅ. 540 ਬੀ.ਸੀ ੲ. 576 ਬੀ.ਸੀ ਸ. 580 ਬੀ.ਸੀ
ਪ੍ਰਸ਼ਨ 9. ਮਹਾਂਵੀਰ ਜੀ ਦਾ ਜਨਮ ਕਿੱਥੇ ਹੋਇਆ ਸੀ?
ੳ. ਵਿਦੇਹ ਅ. ਬਨਾਰਸ ੲ. ਕੁੰਡਗਰਾਮ ਸ. ਕਰਨਾਟਕ
ਪ੍ਰਸ਼ਨ 10. ਮਹਾਂਵੀਰ ਜੀ ਦੀ ਪਤਨੀ ਦਾ ਨਾਂ ਲਿਖੋ ?
ੳ. ਤ੍ਰਿਪਤਾ ਦੇਵੀ ਅ. ਤ੍ਰਿਸ਼ਲਾ ੲ. ਲਾਜਵੰਤੀ ਸ. ਯਸ਼ੋਧਾ
Note- ਤੁਸੀਂ ਸਾਨੂੰ ਇਸ ਦੇ ਜਵਾਬ ਦਿੱਤੇ ਫੋਨ ਨੰਬਰ ਤੇ ਵੱਟਸਅੱਪ 00919878523331 ਰਾਹੀਂ ਜਾਂ ਈਮੇਲ janshaktipaper@gmail.com ਰਾਹੀਂ ਭੇਜ ਸਕਦੇ ਹੋ