ਸੁਧਾਰ, ਮਈ 2021 ( ਜਗਰੂਪ ਸਿੰਘ ਸੁਧਾਰ )
ਪੰਜਾਬ ਸਰਕਾਰ ਦੀਆਂ ਹਦਾਇਤਾ ਤੇ ਐਸ ਡੀ ਐਮ ਡਾਕਟਰ ਹਿਮਾਸੂ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਆਈ 10 ਕਿਲੋ ਕਣਕ ਦੀਆਂ ਪਰਚੀਆਂ ਕੱਟੀਆਂ ਗਈਆਂ ਇਸ ਮੌਕੇ ਹਾਜ਼ਰ ਇੰਸਪੈਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਨੂੰ ਮੁੱਖ ਰੱਖਦਿਆਂ ਹੋਇਆਂ ਸਮਾਜਿਕ ਦੂਰੀ ਦਾ ਖਿਆਲ ਰੱਖਿਆ ਗਿਆ ਅਤੇ ਸਪੈਸ਼ਲ ਕੈਂਪ ਲਗਾਕੇ ਨਵੇਂ ਸਿਹਤ ਬੀਮਾ ਯੋਜਨਾ ਦੇ ਕਾਰਡ ਵੀ ਬਣਾਏ ਗਏ ਨਵੀਂ ਆਬਾਦੀ ਅਕਾਲਗੜ੍ਹ ਦੇ ਤਕਰੀਬਨ 475 ਲਾਭਪਾਤਰੀਆਂ ਹਨ ਇਸ ਮੌਕੇ ਹਾਜ਼ਰ ਸਮਾਜ ਸੇਵੀ ਜਸਵਿੰਦਰਪਾਲ ਸਿੰਘ ਜੋਨੀ ਸੁਰਜੀਤ ਸਿੰਘ ਕਲਾਥ ਹਾਊਸ ਵਾਲੇ ਪੰਚ ਬਾਬੂ ਨਾਇਕ ਪੰਚ ਰਾਮ ਮਰੂਤੀ ਪਰਿੰਮਦਰ ਸਿੰਘ ਪੰਮੀ ਪ੍ਰਧਾਨ।