ਅੱਜ ਮੇਰਾ ਜਨਮ ਦਿਨ ਹੈ ਜੀ ਅੱਜ ਮੈਨੂੰ ਹਮੇਸ਼ਾ ਦੀ ਤਰ੍ਹਾਂ, ਆਪਜੀ ਸਾਰੀਆਂ ਦੇ ਅਸ਼ੀਰਵਾਦ ਪਿਆਰ ਸਹਿਯੋਗ ਦੀ ਜ਼ਰੂਰਤ ਹੈ, ਅੱਜ ਮੈਂ ਅਪਣੀ ਜ਼ਿੰਦਗੀ ਦੇ ਸੱਠਵੇਂ ਦਹਾਕੇ ਦਾ ਸਫ਼ਰ ਤੈਅ ਕਰ ਰਿਹਾ ਹਾਂ, ਅੱਜ ਮੇਰਾ ਜਨਮ ਦਿਨ ਹੈ ਜੀ, ਮੈਂ ਮੇਰੀ ਹੁਣ ਤੱਕ ਦੀ ਜ਼ਿੰਦਗੀ ਵਿੱਚ ਆਪ ਸਾਰੀਆਂ ਦੀ ਤਰ੍ਹਾਂ ਬਹੁਤ ਉਤਾਰ ਚੜਾਅ ਆਉਂਦੇ ਜਾਂਦੇ ਦੇਖੇ ਹਨ, ਜਿਨ੍ਹਾਂ ਨੂੰ ਮੈਂ ਸਹਿਣਸ਼ੀਲਤਾ ਦੇ ਨਾਲ ਅਤੇ ਆਪਜੀ ਦੇ ਸਹਿਯੋਗ ਤੇ ਪਿਆਰ ਨਾਲ ਸਹਿਣ ਕਰਦਾ ਆ ਰਿਹਾ ਹਾਂ ਜੀ, ਮੈਂ ਅਪਣੀ ਜ਼ਿੰਦਗੀ ਦੇ ਹੁਣ ਤੱਕ ਦੇ ਸਫ਼ਰ ਵਿੱਚ ਇਹ ਦਾਵੇ ਨਾਲ ਕਹਿੰਦਾ ਹਾਂ,ਕਿ, ਮੈਂ ਕਿਤੇ ਵੀ ਕੋਈ ਗਲਤੀ ਲਾਲਚ ਵਿੱਚ ਆਕੇ ਯਾ ਜਾਣਬੁਝ ਕੇ ਯਾ ਕਿਸੇ ਦਾ ਨੁਕਸਾਨ ਕਰਨ ਲਈ ਨਹੀਂ ਕਿਤੀ, ਮੈਂ ਕਦੇ ਵੀ ਕੋਈ ਵੀ ਗਲਤੀ ਨਹੀਂ ਕਿਤੀ ਹੈ, ਮੈਂ ਪਿਆਰ ਸਤਿਕਾਰ ਦਾ ਪੁਜਾਰੀ ਹਾਂ ਜੀ, ਮੇਰਾ ਹੁਣ ਤੱਕ ਦਾ ਜਾਦਾ ਜੀਵਨ ਸੰਤਾਂ ਮਹੰਤਾਂ ਮਾਹਾਪੁਰਸਾ ਚੰਗੇ ਕਾਰੋਬਾਰੀਆਂ ਸਿਆਸੀ ਅਖਾੜਿਆਂ ਦੇ ਮਾਹਿਰਾਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਨਾਲ ਗੁਜਾਰਿਆ ਹੈ, ਮੈਂਨੂੰ ਸੱਚ ਪੁਛੋ ਤਾਂ ਮੈਂਨੂੰ ਸਾਰਿਆਂ ਵਿੱਚ ਰੱਬ ਨਜ਼ਰ ਆਉਂਦਾ ਹੈ ਮੈਂ ਸਾਰਿਆਂ ਤੇ ਵਿਸ਼ਵਾਸ ਕਰ ਲੈਂਦਾ ਹਾਂ, ਕਿਉਂਕਿ, ਮੈਂ ਇਹ ਮੰਨਦਾ ਹਾਂ ਕਿ, ਇੰਨਸਾਨ ਦੀ ਜ਼ਿੰਦਗੀ ਵਿਸ਼ਵਾਸ ਨਾਲ ਮੁਸਕਰਾਹਟ ਹੀ ਚਲਦੀ ਹੈ,ਫਿਰ ਵੀ ਮੇਰੇ ਸੱਚ ਬੋਲਣ ਨਾਲ ਮੇਰੇ ਤੋਂ ਮੇਰੇ ਕੁੱਝ ਪਾਸ ਨਜ਼ਦੀਕ ਸੰਪਰਕ ਵਿੱਚ ਰਹਿਣ ਵਾਲੇ ਲੋਕ ਨਰਾਜ਼ ਹੁੰਦੇ ਹਨ, ਮੈਂਨੂੰ ਉਹਨਾਂ ਦਾ ਵੀ ਫ਼ਿਕਰ ਰਹਿੰਦਾ ਹੈ, ਕਿਉਂਕਿ ਮੈਂ ਉਹਨਾਂ ਨਾਲ ਪਿਆਰ ਕਰਦਾ ਹਾਂ ਜੀ, ਮੇਰੇ ਪਿਆਰੇੳ ਤੰਦਰੁਸਤ ਰਹੋ ਖੁਸ਼ ਰਹੋ ਚੜਦੀ ਕਲਾ ਵਿੱਚ ਰਹੋ ਜਿਉਂਦੇ ਵਸਦੇ ਰਹੋ, ਮੈਂ ਹਾਂ ਆਪਜੀ ਸਾਰੀਆਂ ਦਾ ਪਿਆਰਾ ਸਾਥੀ ਅਤੇ ਸਾਰੀ ਮਾਨਵਤਾ ਦਾ ਸ਼ੁਭਚਿੰਤਕ, ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਪੰਜਾਬ ਭਾਰਤ 9815318924