ਨਾਨਕਸਰ ਕਲੇਰਾਂ, ਅਕਤੂਬਰ 2020 -( ਬਲਬੀਰ ਸਿੰਘ ਬਾਠ)-
ਪੂਰੀ ਦੁਨੀਆਂ ਚ ਪ੍ਰਸਿੱਧ ਧਾਰਮਿਕ ਸੰਸਥਾ ਨਾਨਕਸਰ ਕਲੇਰਾਂ ਦੇ ਬਾਨੀ ਧੰਨ ਧੰਨ ਬਾਬਾ ਨੰਦ ਬਾਬਾ ਈਸ਼ਰ ਸਿੰਘ ਜੀ ਤੋਂ ਬਰਸਾਏ ਧੰਨ ਧੰਨ ਬਾਬਾ ਮੈਂਗਲ ਸਿੰਘ ਜੀ ਤੋਂ ਬਰਸਾਏ ਉਨ੍ਹਾਂ ਦੇ ਸਪੁੱਤਰ ਸੰਤ ਬਾਬਾ ਅਰਵਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਠ ਗੁਰਦੁਆਰਾ ਅਕੋਈ ਸਾਹਿਬ ਵਿਖੇ ਚੱਲ ਰਹੇ ਕੋਤਰੀ ਸਮਾਗਮ ਪੂਰਨ ਤੌਰ ਤੇ ਸਪੰਨ ਹੋ ਗਏ ਅੱਜ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵੀਰ ਸਿੰਘ ਬੀਰਾ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੇ ਸੰਕਟ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਉੜੀਸਾ ਵਿਖੇ ਚੱਲ ਰਹੇ ਕੋਤਰੀ ਸਮਾਗਮਾਂ ਅੱਜ ਪੂਰਨ ਤੌਰ ਤੇ ਸਪੰਨ ਹੋ ਗਏ ਸਵੇਰੇ ਸ੍ਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਸਰਬਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ ਸੰਤਾਂ ਮਹਾਂਪੁਰਸ਼ਾਂ ਬੱਲੋ ਨੂੰ ਸੰਗਤਾਂ ਗੁਰੂ ਜਸ ਸਰਵਣ ਕਰਵਾਇਆ ਗਿਆ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਵਿਸ਼ੇਸ਼ਤਾ ਅਤੇ ਸੰਤ ਬਾਬਾ ਅਰਵਿੰਦਰ ਸਿੰਘ ਜੀ ਨੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ ਅਤੇ ਕੀਰਤਨ ਦਰਬਾਰ ਚ ਹਾਜ਼ਰੀਆਂ ਭਰੀਆਂ ਇਸ ਸਮੇਂ ਬਲਵੀਰ ਸਿੰਘ ਬੀਰਾ ਭਾਈ ਮਹਿੰਦਰ ਸਿੰਘ ਗੁਰਜੀਤ ਸਿੰਘ ਕੈਲਪੁਰ ਸਰਬਣ ਸਿੰਘ ਨਛੱਤਰ ਸਿੰਘ ਪ੍ਰੀਤਮ ਸਿੰਘ ਗਿੱਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਇਸ ਸਮੇਂ ਕੇਟਣ ਲੜੀਵਾਰ ਚ ਭਾਂਜੇ ਰਾਗੀ ਢਾਡੀ ਸਿੰਘਾਂ ਦਾ ਵਿਸ਼ੇਸ਼ ਤੌਰ ਤੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ