ਨਾਨਕਸਰ ਕਲੇਰਾਂ/ਜਗਰਾਓਂ, ਅਕਤੂਬਰ 2020 -( ਬਲਬੀਰ ਸਿੰਘ ਬਾਠ)- ਪੂਰੇ ਭਾਰਤ ਵਿੱਚ ਆਏ ਦਿਨ ਇਨਸਾਨ ਦਿਲ ਨੌੰ ਕੰਬਾਉਣ ਵਾਲੀਆਂ ਵਾਰਦਾਤਾਂ ਘਟਨਾ ਸਾਹਮਣੇ ਆ ਰਹੀਆਂ ਹਨ ਸੋਟੇ ਬਚਿਆ ਨਾ ਰੇਪ ਕਰਨ ਤੋਂ ਬਾਅਦ ਉਸ ਨੂੰ ਜ਼ਿੰਦਾ ਸਾੜ ਦੇਣਾ ਇਨਸਾਨੀਅਤ ਦੇ ਮੱਥੇ ਤੇ ਕਲੰਕ ਸਾਬਤ ਹੋ ਰਿਹਾ ਸਾਡਾ ਸਮਾਜ ਬਿਲਕੁੱਲ ਗਰਕਦਾ ਜਾ ਰਿਹਾ ਹੈ ਅੱਜ ਸਾਡੇ ਸਮਾਜ ਵਿੱਚ ਫੈਲੀਆਂ ਪੈਣਾ ਬਿਲਕੁੱਲ ਵੀ ਸੁਰੱਖਿਅਤ ਨਹੀਂ ਹਨ ਇਨ੍ਹਾਂ ਸਭ ਸ਼ਬਦਾਂ ਦਾ ਪ੍ਰਗਟਾਵਾ ਨੌਜਵਾਨ ਸਿੱਖ ਆਗੂ ਮਨਜੀਤ ਸਿੰਘ ਮੋਹਣੀ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਬਲਾਤਕਾਰ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਜੋ ਸਾਡੇ ਸਮਾਜ ਤੇ ਸਾਡੇ ਲੋਕਾਂ ਨੂੰ ਪਤਾ ਲੱਗ ਸਕੇ ਤਾਂ ਹੀ ਅਸੀਂ ਇਹੋ ਜਿਹੀਆਂ ਵਾਰਦਾਤਾਂ ਨੂੰ ਠੱਲ੍ਹ ਪਾ ਸਕਦੇ ਹਾਂ ਉਨ੍ਹਾਂ ਅਫਸੋਸ ਪ੍ਰਗਟ ਕਰਦੇ ਹੋਏ ਕਿਹਾ ਚ ਤੇ ਬਲਾਤਕਾਰ ਦੇ ਦੋਸ਼ੀ ਦਿਲ ਦਰਿੰਦੇ ਜਿਨ੍ਹਾਂ ਬੱਲਾ ਸੁੱਟ ਛੋਟੇ ਬੱਚਿਆਂ ਨੂੰ ਹਵਸ ਦਾ ਸ਼ਿਕਾਰ ਬਣਾ ਕੇ ਮਾਰ ਦਿੱਤਾ ਜਾਂਦਾ ਜਾਂ ਸਾੜ ਦਿੱਤਾ ਜਾਂਦਾ ਇਹੋ ਜਿਹੀਆਂ ਘਟਨਾਵਾਂ ਸਾਡੇ ਸਮਾਜ ਤੇ ਸਾਡੇ ਪੰਜਾਬੀਆਂ ਦੇ ਮੱਥੇ ਤੇ ਕਲੰਕ ਹਨ ਅੱਜ ਲੋੜ ਹੈ ਸਾਨੂੰ ਆਪਣੇ ਸੋਚ ਆਪਣੇ ਦਿਸ਼ਾ ਨਿਰਦੇਸ਼ ਬਦਲਣ ਲਈ ਤਾਂ ਹੀ ਅਸੀਂ ਆਪਣੀਆਂ ਧੀਆਂ ਭੈਣਾਂ ਨੂੰ ਸੁਰੱਖਿਅਤ ਬਚਾ ਸਕਦੇ ਹਾਂ ਉਨ੍ਹਾਂ ਅੱਗੇ ਕਿਹਾ ਕੇ ਸਰਕਾਰਾਂ ਤੋਂ ਇਲਾਵਾ ਸਾਡੇ ਸਾਡੇ ਸਮਾਜ ਦੇ ਲੋਕ ਵੀ ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਣ ਤਾਂ ਹੀ ਅਸੀਂ ਸੁਰੱਖਿਅਤ ਰਹਿ ਸਕਦੇ ਹਾਂ ਉਨ੍ਹਾਂ ਇੱਕ ਵਾਰ ਫੇਰ ਬੱਚੀ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ